Dhan Dhan Baba Deep Singh Ji De Naam Utey Hon Waley Ikath Da Maksad ? Bhai Sahib Singh Canada Wale

Watch on YouTube

English Summary

This video presents a Sikh spiritual discourse focused on reflection, understanding, and applying Gurmat in daily life. It explores inner discipline, fear, faith, and practical spiritual living through accessible explanation and moral guidance.

ਪੰਜਾਬੀ ਸਾਰ

ਇਹ ਵੀਡੀਓ ਗੁਰਮਤਿ ਅਧਾਰਿਤ ਆਤਮਕ ਵਿਚਾਰ, ਡਰ ਤੇ ਹਿੰਮਤ, ਅਤੇ ਰੋਜ਼ਾਨਾ ਜੀਵਨ ਵਿੱਚ ਆਤਮਕ ਅਮਲ ਬਾਰੇ ਵਿਚਾਰ ਪ੍ਰਸਤੁਤ ਕਰਦੀ ਹੈ। ਇਹ ਦਰਸ਼ਕ ਨੂੰ ਅੰਦਰੂਨੀ ਬਦਲਾਅ ਅਤੇ ਗੁਰਬਾਣੀ ਅਨੁਸਾਰ ਜੀਵਨ ਵੱਲ ਪ੍ਰੇਰਿਤ ਕਰਦੀ ਹੈ।

Chapters

Transcript

ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਜਦੋਂ ਅਰਦਾਸ ਕਰਦੇ ਹਾਂ ਤੇ ਅਰਦਾਸ ਵਿੱਚ ਕਦੇ ਵੀ ਕਿਸੇ

ਵਿਅਕਤੀ ਨੂੰ ਨਹੀਂ ਅਸੀਂ ਯਾਦ ਕਰਦੇ ਨਾ ਕਿਸੇ ਦਾ ਨਾਮ ਲਈਦਾ ਹੈ ਨਾਮ ਲੈਦੇ ਹਾਂ ਤੇ ਇੱਕੋ ਚੀਜ਼ ਦਾ

ਘੜੀ ਮੁੜੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਕਿਸੇ ਮਾਪਿਆਂ ਦੇ ਘਰ ਜਨਮੇ ਸਾਡੇ ਵਾਂਗੂ ਪਰ ਇਹ ਸਰੀਰ

ਨੂੰ ਲੈਣ ਤੋਂ ਬਾਅਦ ਉਹ ਸਾਡੇ ਵਰਗੇ ਨਹੀਂ ਰਹੇ ਉਹਨਾਂ ਨੇ ਇੱਕ ਖਾਸ ਚੀਜ਼ ਨੂੰ ਚੁਣਿਆ ਉਹ ਸੀ

ਗੁਰੂ ਕੇ ਬਚਨ ਦੀ ਕਮਾਈ ਕਰਨੀ ਆਪਾਂ ਤੇ ਕਹਿੰਦੇ ਆ ਨਾ ਸਤਿਗੁਰਾਂ ਵਿੱਚ ਸਾਰੇ

ਗੁਣ ਨੇ ਜੋ ਮਰਜੀ ਲੈ ਲਓ ਮਹਾਰਾਜ ਕਹਿੰਦੇ ਨਹੀਂ ਅਸੀਂ ਤੁਹਾਨੂੰ ਕਹਿ ਰਹੇ ਆ ਤੁਹਾਡੇ ਵਿੱਚ

ਸਾਰੀਆਂ ਤਾਕਤਾਂ ਨੇ ਸਾਡੇ ਬਚਨ ਦੇ ਮੁਤਾਬਕ ਜਿਉਣਾ ਸ਼ੁਰੂ ਕਰ ਦਿਓ ਜਿੰਨੀਆਂ ਤਾਕਤਾਂ ਸਾਡੇ

ਵਿੱਚ ਨੇ ਉਹ ਤੁਹਾਡੇ ਕੱਲੇ ਕੱਲੇ ਚੋਂ ਪ੍ਰਗਟ ਹੋਣਗੀਆਂ ਜਿੰਨਾ ਇਕੱਠ ਹੁੰਦਾ ਸ਼ਹੀਦ ਬਾਬਾ ਦੀਪ

ਸਿੰਘ ਜੀ ਦੇ ਨਾਂ ਤੇ ਤੁਸੀਂ ਧਿਆਨ ਮਾਰੋ ਕਮਾਈ ਵਾਸਤੇ ਨਹੀਂ ਹੁੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ

ਇਹਨਾਂ ਨੇ ਦੁਖੀ ਕੀਤਾ ਹ ਖਾਸਾਂ ਕਦੇ ਟਿਕਣ ਨਹੀਂ ਦਿੰਦੀਆਂ ਖਾਸ ਨਾਮ ਦੀ ਕੋਈ ਚੀਜ਼ ਨਹੀਂ ਜੇ ਵੈਸੇ

ਬਾਬਾ ਦੀਪ ਸਿੰਘ ਸਾਹਿਬ ਜੇਕਰ ਕਲਮ ਚੁੱਕਦੇ ਨੇ ਤੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰ

ਦਿੰਦੇ ਹਨ ਜੇ ਖੰਡਾ ਪਕੜਦੇ ਨੇ ਤੇ ਦੁਸ਼ਮਣ ਦੀ ਪਰਵਾਹ ਕੋਈ ਨਹੀਂ ਉਹਨਾਂ ਦੀ ਗਿਣਤੀ ਕਿਤਨੀ ਜੇ

ਗੁਰੂ ਕੇ ਪਿਆਰਿਓ ਅਰਦਾਸ ਕਰਕੇ ਤੁਰਦੇ ਨੇ ਰਸਤੇ ਵਿੱਚ ਮੌਤ ਨੇ ਰੋਕਿਆ ਕਹਿੰਦੇ ਰੁਕ ਜਾ ਮੌਤ ਤੂੰ

ਥੋੜੀ ਜਿਹੀ ਪਰੇ ਹੋ ਅਜੇ ਮੇਰੇ ਗੁਰੂ ਰਾਮਦਾਸ ਪਿਤਾ ਦਾ ਘਰ [ਹਾਸਾ] ਘਰ ਦੂਰ ਹ ਮੈਂ ਉਥੇ

ਪਹੁੰਚਾਂਗਾ ਤੇ ਫਿਰ ਤੂੰ ਮੇਰੇ ਕੋਲ ਆਵੀ ਮੋਹ ਤੋਂ ਉੱਪਰ ਕਿਹੜੀ ਚੀਜ਼ ਲੈ ਗਈ ਗੁਰੂ ਕੇ ਪਿਆਰਿਓ

ਆਪੇ ਤੋਂ ਵਿਛੜੇ ਨਹੀਂ ਆਪੇ ਦੇ ਨੇੜੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮਦਿਨ ਤੇ ਕਦੇ ਸ਼ਹਾਦਤ

ਵਾਲੇ ਦਿਨ ਮਨਾਏ ਜਾਂਦੇ ਨੇ ਧਿਆਨ ਕਰੀਏ ਉਹ ਕਮਾਈ ਕਿਹੜੀ ਸੀ ਗੁਰੂ ਕੇ ਪਿਆਰਿਓ ਜਿਹੜੀ ਲੱਖਾਂ

ਲੋਕਾਂ ਦੀਆਂ ਇੱਛਾ ਪੂਰੀਆਂ ਕਰ ਰਹੀ ਅੱਜ ਵੀ ਤੇ ਜੇ ਮਨਾ ਤੂੰ ਉਸ ਕਮਾਈ ਨੂੰ ਖਤ ਪਾਵੀ ਤੇਰਾ ਘਰ

ਭਰੇਗਾ ਹੀ ਪਰ ਤੇਰੀ ਬਦੌਲਤ ਤੁਰੇ ਹੋਰ ਕਿੰਨਿਆਂ ਦੇ ਪਰਣਗੇ।

ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ

ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਆਪ ਗੁਰੂ ਕੀ ਸੰਗਤ

ਇਸ ਮਹਾਨ ਕੀਰਤਨ ਦਰਬਾਰ ਕਥਾ ਦੇ ਰਾਹੀਂ

ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ

ਆਪ ਸਾਰੇ ਪ੍ਰਬੰਧਕ ਸੰਗਤ ਸਾਡੇ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਦਿਲਬਾਗ

ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਉਹਨਾਂ ਦੇ ਪਿਆਰ ਸਦਕਾ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਜੁੜੇ

ਖੁਸ਼ੀ ਹੈ ਸਾਰਾ ਹੀ ਸੰਸਾਰ ਸਾਡਾ ਆਪਣਾ ਹੈ। ਪਰ ਜਿਵੇਂ ਵੀਰ ਹਰਵਿੰਦਰ ਸਿੰਘ ਜੀ ਖੁਰਾ ਨੇ

ਕਿਹਾ ਜਲੰਧਰ ਸਾਨੂੰ ਆਪਣਾ ਉਚੇਚੇ ਤੌਰ ਤੇ ਖਾਸ ਆਪਣਾ

ਜਾਪਦਾ ਹੈ। ਸਦਾ ਹੀ ਅੱਜ ਨਹੀਂ ਮਹਾਰਾਜ ਮਿਹਰ ਕਰਨ

ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰਭੈ ਸਿੰਘ ਜੀ ਹਾਜਰੀ ਭਰ ਕੇ ਗਏ ਨੇ

ਅੱਜ ਚਾਹੁੰਦਾ ਵਾਂ ਦੋ ਚਾਰ ਗੱਲਾਂ ਤੁਹਾਡੇ ਨਾਲ ਗੁਰਬਾਣੀ ਦੀਆਂ

ਬਾਬਾ ਦੀਪ ਸਿੰਘ ਜੀ ਦੀ ਉਸ ਕਮਾਈ ਦੀਆਂ ਆਪਣੇ ਵਿਰਸੇ ਦੀਆਂ ਸਾਂਝੀਆਂ ਕਰਾਂ

ਇਸ ਆਸ ਨਾਲ ਭਈ ਤੁਸੀਂ ਸਾਰੇ ਬੜੇ ਪਿਆਰ ਨਾਲ ਗੁਰੂ ਕੇ ਬਚਨਾਂ ਨੂੰ ਸੁਣਦੇ ਹੋ ਕਮਾਉਂਦੇ ਹੋ

ਕਮਾਉ ਣ ਦਾ ਯਤਨ ਕਰਦੇ ਹੋ ਫਤਿਹ ਬੁਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਜਦੋਂ ਅਰਦਾਸ ਕਰਦੇ ਹਾਂ ਤੇ ਅਰਦਾਸ ਵਿੱਚ

ਕਦੇ ਵੀ ਕਿਸੇ ਵਿਅਕਤੀ ਨੂੰ ਨਹੀਂ ਅਸੀਂ ਯਾਦ ਕਰਦੇ

ਨਾ ਕਿਸੇ ਦਾ ਨਾਮ ਲਈਦਾ ਨਾਮ ਲੈਨੇ ਆਂ ਤੇ ਇੱਕੋ ਚੀਜ਼ ਦਾ ਘੜੀ ਮੁੜੀ

ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ

ਭਾਵੇਂ ਕਿਸੇ ਨੇ ਸ਼ਹਾਦਤਾਂ ਦੇ ਜਾਮ ਪੀਤੇ ਕਮਾਈਆਂ ਕੀਤੀਆਂ ਭਾਵੇਂ ਬੰਦਗੀ ਕੀਤੀ

ਕਮਾਈਆਂ ਨੂੰ ਗੁਰੂ ਕੇ ਪਿਆਰਿਓ ਯਾਦ ਕੀਤਾ ਜਾਂਦਾ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਵੀ ਕਿਸੇ

ਮਾਪਿਆਂ ਦੇ ਘਰ ਜਨਮੇ ਸਾਡੇ ਵਾਂਗੂੰ ਪਰ ਇਹ ਸਰੀਰ ਨੂੰ ਲੈਣ ਤੋਂ ਬਾਅਦ ਉਹ ਸਾਡੇ ਵਰਗੇ

ਨਹੀਂ ਰਹੇ ਉਨਾਂ ਨੇ ਇੱਕ ਖਾਸ ਚੀਜ਼ ਨੂੰ ਚੁਣਿਆ ਉਹ ਸੀ ਗੁਰੂ ਕੇ ਬਚਨ ਦੀ ਕਮਾਈ ਕਰਨੀ

ਗੁਰੂ ਕੇ ਪਿਆਰਿਓ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ

ਪਵਿੱਤਰ ਉਪਦੇਸ਼ ਸਿੱਖਿਆ ਖੜੀ ਏ ਆਪਾਂ ਤੇ ਕਹਿੰਦੇ ਆ ਨਾ ਸਤਿਗੁਰਾਂ ਵਿੱਚ

ਸਾਰੇ ਗੁਣ ਨੇ ਜੋ ਮਰਜ਼ੀ ਲੈ ਲਓ ਮਹਾਰਾਜ ਕਹਿੰਦੇ ਨਹੀਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੁਹਾਡੇ

ਵਿੱਚ ਸਾਰੀਆਂ ਤਾਕਤਾਂ ਨੇ ਸਾਡੇ ਬਚਨ ਦੇ ਮੁਤਾਬਕ ਜਿਉਣਾ ਸ਼ੁਰੂ ਕਰ ਦਿਓ ਜਿੰਨੀਆਂ ਤਾਕਤਾਂ ਸਾਡੇ

ਵਿੱਚ ਨੇ ਉਹ ਤੁਹਾਡੇ ਕੱਲੇ ਕੱਲੇ ਚੋਂ ਪ੍ਰਗਟ ਹੋਣਗੀਆਂ

ਪਰ ਅਫਸੋਸ ਇਸ ਗੱਲ ਦਾ ਆਹ ਇੱਕ ਸਾਡੇ ਵਿੱਚ ਮਨ ਬੈਠਾ ਹੈ ਮਨ ਕਦੇ ਵੀ ਕਮਾਈ ਵੱਲ ਨਹੀਂ ਧਿਆਨ

ਕਰਦਾ ਜਿੰਨਾ ਇਕੱਠ ਹੁੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ

ਦੇ ਨਾਂ ਤੇ ਤੁਸੀਂ ਧਿਆਨ ਮਾਰੋ ਕਮਾਈ ਵਾਸਤੇ ਨਹੀਂ ਹੁੰਦਾ ਉਹਨੂੰ ਆਪਾਂ ਆਪਣੇ ਘਰ

ਬੈਠੇ ਨਾ ਮਹਾਰਾਜ ਦੇ ਸਾਡੇ ਅੰਦਰ ਕੋਈ ਖਾਹਿਸ਼ਾਂ ਨੇ ਅਸੀਂ ਆਪਣੀਆਂ ਇੱਛਾਵਾਂ ਕੋਲ ਇਕੱਠੇ ਹੁੰਨੇ

ਆਂ ਕਿਸੇ ਨੇ ਕਹਿ ਦਿੱਤਾ ਗੁਰੂ ਰਾਮਦਾਸ ਪਿਤਾ ਜੀ ਇੱਛਾ ਪੂਰੀ ਕਰਦੇ ਉੱਥੇ ਖੜੇ ਹੋ ਗਏ

ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਚੋਂ ਜੋ ਕੁਝ ਮੰਗਾਂਗੇ ਮਿਲੇਗਾ ਅਸੀਂ ਉੱਥੇ ਇਕੱਠੇ ਹੋ ਗਏ ਭਲਾ

ਏ ਕਿੱਥੇ ਜਾਈਏ ਲੋੜਵੰਦ ਜਾਣਾ ਹ ਆਪਾਂ ਨੇ ਇਹ ਕੋਈ ਗੱਲ ਮਾੜੀ ਨਹੀਂ ਪਰ ਗੁਰੂ ਕੇ ਪਿਆਰਿਓ

ਜਿਹੜੀ ਚੀਜ਼ ਸਤਿਗੁਰੂ ਤੇ ਬਾਬਾ ਦੀਪ ਸਿੰਘ ਦੇਣਾ ਚਾਹੁੰਦੇ ਨੇ ਉਧਰ ਧਿਆਨ ਹੀ ਨਹੀਂ ਮਨ ਜਾਣ ਦਿੰਦਾ

ਸੁਣਨਾ ਜਰਾ ਚਾਰ ਦੁੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਿਣੇ ਗਏ ਮਹਾਰਾਜ ਚਾਹੁੰਦੇ ਨੇ

ਜਿਵੇਂ ਬਸੰਤ ਰੁਤ ਹੁਣ ਚੱਲ ਰਹੀ ਹੈ ਮਹਾਰਾਜ ਕਹਿੰਦੇ ਇਹ ਜਿੰਦਗੀ ਇੱਕ ਬਸੰਤ ਰੁੱਤ ਦੀ ਨਿਆਈ

ਹੈ। ਬਸੰਤ ਵਿੱਚ ਫੁੱਲ ਖਿੜਦੇ ਨੇ ਅਸੀਂ ਚਾਹੁੰਦੇ ਆਂ ਹਰ ਬੰਦੇ ਦਾ ਜੀਵਨ ਫੁੱਲਾਂ ਵਾਂਗੂੰ ਖਿੜਿਆ

ਹੋਵੇ। ਬਸੰਤ ਰੁੱਤ ਚਲੀ ਜਾਂਦੀ ਹੈ ਮਹਾਰਾਜ ਕਹਿੰਦੇ

ਅਸੀਂ ਚਾਹੁੰਦੇ ਹਾਂ ਤੁਹਾਡੇ ਘਰਾਂ ਦੇ ਅੰਦਰ ਕਦੇ ਵੀ ਪੱਤ ਝੜ ਨਾ ਆਵੇ ਸਦਾ ਹੀ ਬਸੰਤ ਬਣੀ ਰਵੇ ਪਰ

ਉਹ ਬਸੰਤ ਕਿਉਂ ਨਹੀਂ ਆਉਂਦੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੇ ਚਿਹਰੇ ਮੁਰਝਾਏ ਨੇ

ਪਤ ਚੜ ਵਾਧੂ ਹੈ ਖੇੜੇ ਤੇ ਉਹ ਖੁਸ਼ੀਆਂ ਕਿਉਂ ਨਹੀਂ ਸਾਡੇ ਘਰਾਂ ਵਿੱਚ ਰਹਿ ਗਈਆਂ ਨਿੱਕਾ ਜਿਹਾ

ਨੁਕਤਾ ਦੋ ਚਾਰ ਉਹ ਗੱਲਾਂ ਤੁਹਾਡੇ ਨਾਲ ਕਰਾਂਗਾ। ਮਹਾਰਾਜ ਕਹਿੰਦੇ ਚਾਰ ਦੁੱਖ ਨੇ ਉਹਨਾਂ ਕਰਕੇ ਇਹ

ਜਿੰਦਗੀ ਬੜੀ ਦੁਖਿਆਰੀ ਬਣੀ ਹੋਈ ਹੈ ਉਹ ਕੀ ਪਹਿਲਾ ਸਭ ਤੋਂ ਦੁੱਖ ਹ ਦੁਖ ਵਿਛੋੜਾ

ਦੂਜਾ ਇਕ ਦੁਖ ਭੂਖ ਵਿਛੋੜਾ ਦੁੱਖ ਦਾ ਕੀ ਮਤਲਬ ਅਸੀਂ ਆਪਣੇ ਆਪ ਤੋਂ ਵਿਛੜੇ ਹੋਏ ਹਾਂ ਇਹਨੂੰ ਫਿਰ

ਦੋ ਤਿੰਨ ਵਾਰੀ ਕਵਾਂਗਾ ਆਪਣੇ ਆਪ ਤੋਂ ਕਿਵੇਂ ਵਿਛੜ ਗਏ ਹਾਂ ਕੀ ਮਤਲਬ ਆਪਣੇ ਆਪ ਤੋਂ ਵਿਛੜੇ

ਜਿੱਥੇ ਸਾਡਾ ਸਰੀਰ ਹੁੰਦਾ ਹੈ ਉੱਥੇ ਸਾਡੀ ਸੋਚ ਨਹੀਂ ਕਦੇ ਹਾਜ਼ਰ ਹੁੰਦੀ ਜਿੱਥੇ ਮਰਜੀ ਚਲੇ ਜਾਈਏ

ਸਰੀਰ ਗੁਰੂ ਘਰ ਹ ਸੋਚ ਕਿਧਰੇ ਬਾਹਰ ਹ ਤੁਸੀਂ ਬਾਹਰ ਜਾਓਗੇ ਘਰ ਸੋਚ ਕਿਧਰੇ ਘਰ ਛੱਡ ਕੇ ਬਾਹਰ

ਚਲੀ ਜਾਏਗੀ ਜਿੱਥੇ ਵੀ ਅਸੀਂ ਰਹਿਦੇ ਹਾਂ ਸਾਡੇ ਅੰਦਰ ਦੀ ਸੋਚ ਸਾਡੀ ਸੁਰਤੀ ਉਥੇ ਹਾਜ਼ਰ ਨਹੀ

ਹੁੰਦੇ ਬਸ ਆਹ ਦੁੱਖ ਦਾ ਕਾਰਨ ਜਨੂੰ ਕੀ ਕਰੀਏ ਇਹਦਾ ਯਤਨ ਕਰਦੇ ਆਂ ਵਾਹਿਗੁਰੂ ਕਹੀਏ

ਤੇ ਰਹੀਏ ਵੀ ਇਥੇ ਹੀ ਧਿਆਨ ਵੀ ਇੱਥੇ ਹੋਵੇ ਨਹੀਂ ਨਮਾਜ਼ ਅਦਾ ਕਰਨ ਦੀ ਜਿਹੜੀ ਸੁਲਤਾਨਪੁਰ ਗੱਲ ਕੀਤੀ

ਸੀ ਮਹਾਰਾਜ ਨੇ ਬਚਨ ਸ਼ੁਰੂ ਕੀਤਾ ਸੀ ਨਮਾਜ਼ ਪ੍ਰਵਾਨ ਹ ਪਰ ਤੁਸੀਂ ਨਮਾਜ਼ ਕੋਲ ਉੱਥੇ ਹਾਜ਼ਰ

ਨਹੀਂ ਸਰੀਰ ਹੈ ਹਾਜ਼ਰ ਤੁਸੀਂ ਗੈਰ ਹਾਜ਼ਰ ਜਿੰਨੇ ਬਚਨ ਨੇ ਨਾ ਮਹਾਰਾਜ ਦੇ ਵੀ ਤਾਕਤ ਲੈਣੀ

ਰੱਬ ਲੈ ਲਓ ਆਹ ਜੇ ਕਹਾਣੀ ਆਪਣਾ ਕੀ ਧਿਆਨ ਆਪਣੇ ਤੇ ਲੈ ਆਈਏ ਜਿੱਥੇ ਹਾਜ਼ਰ ਹਾਂ ਤੇ ਬਰਕਤਾਂ

ਸਾਰੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ। ਆਹ ਕੰਮ ਕਰਨਾ ਸੀ ਕੌਣ ਸੁਣਦਾ ਇਹਨਾਂ ਗੱਲਾਂ ਨੂੰ

ਇਹ ਸੁਣੀਦਾ ਗੁਰੂ ਕਿਹੜੀ ਖਾਹਿਸ਼ ਪੂਰੀ ਕਰਦਾ ਦੌੜਦਿਆਂ ਖਾਸ ਸੀ ਅਗਲੀ ਗੱਲ ਇੱਕ ਦੁੱਖ ਭੂਖ

ਭੋਖ ਦਾ ਅਰਥ ਖਾਸਾਂ ਨੇ ਇੱਛਾਵਾਂ ਨੇ ਸਾਡੀਆਂ ਅਸੀਂ ਬੈਠਦੇ ਇਸ ਕਰਕੇ ਵੇਖਦੇ ਹਂ ਵੀ ਇਹ ਖਾਸ

ਪੂਰੀ ਹੋ ਜਾਏਗੀ ਨਹੀਂ ਹੋਈ ਕੋਈ ਹੋਰ ਤਰੀਕਾ ਹੈ ਉਥੇ ਚਲੇ ਜਾਵਾਂਗੇ ਨਹੀਂ ਸਤਿਗੁਰੂ ਕਹਿੰਦੇ ਜੇਕਰ

ਆਪਾਂ ਜਿਹੜਾ ਦੁੱਖ ਵਿਛੋੜਾ ਦੂਰ ਹੋ ਗਿਆ ਖਾਸ ਤੇ ਆਪਣੇ ਆਪ ਪੂਰੀ ਖਵਾਏਗੀ ਤੀਜੀ ਗੱਲ ਗੁਰੂ ਕੇ

ਪਿਆਰਿਓ ਸਤਿਗੁਰੂ ਕਹਿੰਦੇ ਅੰਦਰ ਜਮਦੂ ਦੂਤ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਦੁਖੀ

ਕੀਤਾ ਹ ਖਾਸਾਂ ਕਦੇ ਟਿਕਣ ਨਹੀਂ ਦਿੰਦੀਆਂ ਖਾਸ ਨਾਮ ਦੀ ਕੋਈ ਚੀਜ਼ ਨਹੀਂ ਜੇ ਵੈਸੇ

ਦੋ ਕੁ ਮਿੰਟ ਲਾ ਲਈਏ ਇਹਦੇ ਤੇ ਕਿਉਂਕਿ ਤੁਸੀਂ ਸਤਿਗੁਰੂ ਨੂੰ ਪਿਆਰ ਕਰਦੇ ਹੋ ਮਹਾਰਾਜ ਕਹਿੰਦੇ

ਜਿੰਦਗੀ ਬਦਲੇ ਬਸੰਤ ਰੁੱਤ ਵਰਕੀ ਬਣੇ ਸਦਾ ਖੁਸ਼ ਰਹੋ ਪਰ ਉਸ ਰਾਹ ਤੇ ਤੁਰੀਏ ਜ਼ਿੰਦਗੀ ਬਦਲਣੀ ਏ

ਪਤਾ ਕਿੰਨਾਂ ਦੀ ਜ਼ਿੰਦਗੀ ਬਦਲਦੀ ਜਿਹੜੇ ਬਦਲਣਾ ਚਾਹੁੰਦੇ ਨੇ ਜਿਹੜੇ ਬਦਲਣਾ ਨਹੀਂ

ਚਾਹੁੰਦੇਸ ਸਾਲ ਕਿਸੇ ਨੂੰ ਰੱਬ ਉਮਰ ਦੇਵੇ ਗੁਰੂ ਘਰ ਆਉਂਦਾ

ਰਵੇ ਉਹਨੂੰ ਕੁਛ ਨਹੀਂ ਮਿਲਣਾ ਕਿਉਂਕਿ ਬਦਲਣਾ ਨਹੀਂ ਉਹ ਚਾਹਿਆ ਮੈਂ ਗੱਲ ਕਰ ਰਿਹਾ ਸਾਂ ਗੁਰੂ

ਕੇ ਪਿਆਰਿਓ ਖਾਸ ਇਹ ਵੀ ਮੈਨੂੰ ਘਰ ਚਾਹੀਦਾ ਹੈ ਘਰ ਲਈ ਯਤਨ ਕੀਤਾ ਹੁਣ ਜਿੱਥੇ ਰਹਿੰਦੇ ਉੱਥੇ

ਨਹੀਂ ਘਰ ਜਦੋਂ ਮਿਲ ਆਈਏ ਇੱਕ ਵਕਤ ਘਰ ਭੁੱਲ ਹੀ ਗਿਆ ਵੀ ਮਿਲਿਆ ਹੁਣ ਅਗਲੀ ਖਾਸ ਨੇ ਜਨਮ ਲੈ ਲਿਆ।

ਉਹ ਪੂਰੀ ਅਜੇ ਹੋਈ ਨਹੀਂ ਇੱਕ ਅਗਲੀ ਵੱਲ ਧਿਆਨ ਚਲਾ ਗਿਆ ਮੌਤ ਤੱਕ ਪਹੁੰਚ ਜਾਈਦਾ ਖਾਸ ਕਦੇ ਹੱਥ

ਵਿੱਚ ਆਉਂਦੀ ਨਹੀਂ ਹੈ। [ਹਾਸਾ] ਫਿਰ ਕਾਹਦੇ ਲਈ ਜ਼ਿੰਦਗੀ ਲੰਘ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜਿਉਣ

ਦਾ ਢੰਗ ਦੱਸਦੇ ਨੇ ਮਹਾਰਾਜ ਮਿਹਰ ਕਰਦੇ ਨੇ ਕਹਿੰਦੇ ਇਕ ਦੁਖ ਸਕਤ ਵਾਰ ਜਮਦੂਤ

ਅੰਦਰ ਇਹ ਵਿਸ਼ੇ ਵਿਕਾਰ ਕਾਰ ਬੈਠੇ ਇਹ ਅੰਦਰੋਂ ਤੰਗ ਕਰਦੇ ਨੇ ਇਕ ਦੁਖ ਰੋਗ ਲਗੈ ਤਨ ਤਾਇ ਫਿਰ

ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗ ਜਾਂਦਾ ਹੈ ਹਾਂ ਪਰ ਇਹ ਚਾਰੇ ਰੋਗਾਂ ਦਾ ਇਲਾਜ ਕਰਨਾ ਸੀ ਇਹਨਾਂ

ਦਾ ਇਲਾਜ ਕਿੱਥੇ ਵੇ ਦੁਨੀਆ ਕੋਲ ਨਹੀਂ ਸਾਡੇ ਮਨ ਕੋਲ ਨਹੀਂ ਉਹ ਮੇਰੇ ਸਤਿਗੁਰੂ ਜੀ ਦੇ ਕੋਲ ਹ

ਸਾਹਿਬ ਕਹਿੰਦੇ ਇਕ ਦੁਖ ਰੋਗੁ ਲਗੈ ਤਨੁ ਧਾਇ ਵੈਦ ਨ ਭੋਲੇ

ਦਾਰੂ ਲਾਏ ਬਾਹਰ ਨਹੀਂ ਉਹ ਇਲਾਜ ਹ ਸਤਿਗੁਰੂ ਜੀ ਦੇ ਕੋਲ ਮਹਾਰਾਜ ਕਹਿੰਦੇ ਸਾਡੇ ਨਾਮ ਦਾ ਪੱਲਾ

ਪਕੜੋ ਤੁਸੀਂ ਆਪੇ ਤੋਂ ਵਿਛੜੇ ਹੋ ਆਪੇ ਨੂੰ ਦੁਬਾਰਾ

ਮਿਲ ਜਾਓਗੇ ਜਿਉਂ ਜਿਉਂ ਮਿਲੇਗੋ ਤਾਕਤ ਤੁਹਾਡੇ ਚਰਨਾਂ ਵਿੱਚ ਹੋਏਗੀ ਬਾਬਾ ਦੀਪ ਸਿੰਘ ਸਾਹਿਬ

ਜੇਕਰ ਕਲਮ ਚੁੱਕਦੇ ਨੇ ਤੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰ ਦਿੰਦੇ ਹਨ। ਜੇ ਖੰਡਾ

ਪਕੜਦੇ ਨੇ ਤੇ ਦੁਸ਼ਮਣ ਦੀ ਪਰਵਾਹ ਕੋਈ ਨਹੀਂ ਉਨਾਂ ਦੀ ਗਿਣਤੀ ਕਿਤਨੀ ਜੇ ਗੁਰੂ ਕੇ ਪਿਆਰਿਓ ਅਰਦਾਸ

ਕਰਕੇ ਤੁਰਦੇ ਨੇ ਰਸਤੇ ਵਿੱਚ ਮੌਤ ਨੇ ਰੋਕਿਆ ਕਹਿੰਦੇ ਰੁਕ ਜਾ ਮੌਤ ਤੂੰ ਥੋੜੀ ਜਿਹੀ ਪਰੇ ਹੋ

ਅਜੇ ਮੇਰੇ ਗੁਰੂ ਰਾਮਦਾਸ ਪਿਤਾ ਦਾ ਘਰ ਦੂਰ ਹ ਮੈਂ ਉੱਥੇ ਪਹੁੰਚਾਂਗਾ ਤੇ ਫਿਰ ਤੂੰ ਮੇਰੇ ਕੋਲ

ਆਵੀ ਮੋਹ ਤੋਂ ਉੱਪਰ ਕਿਹੜੀ ਚੀਜ਼ ਲੈ ਗਈ ਗੁਰੂ ਕੇ ਪਿਆਰੇ

ਆਪੇ ਤੋਂ ਵਿਛੜੇ ਨਹੀਂ ਆਪੇ ਦੇ ਨੇੜੇ ਨੇ ਮੈਂ ਕਹਿ ਰਿਹਾ ਵਾਂ ਪਰ ਸੁਣੇਗਾ ਕੋਈ ਵਿਰਲਾ ਤੇ

ਮੰਨੇਗਾ ਉਦੋ ਕੋਈ ਵਿਰਲਾ ਸਤਿਗੁਰੂ ਜੀ ਦਾ ਬਚਨ ਹ ਸਾਹਿਬ ਕਹਿੰਦੇ ਸਬਦਾ ਮਾਹਿ ਵਖਾਣੀਐ

ਵਿਰਲਾ ਬੂਝੈ ਕੋਇ

ਸਤਿਗੁਰੂ ਜੀ ਕਹਿੰਦੇ ਗੱਲਾਂ ਨਾਲ ਤਾਂ ਬਹੁਤ ਲੋਕੀ ਕਹਿੰਦੇ ਪਰ ਇਸ ਗੱਲ ਨੂੰ ਵਿਚਾਰਦਾ ਕੋਈ

ਵਿਰਲਾ ਵਿਰਲਾ ਹੈ ਸਤਿਗੁਰੂ ਜੀ ਦੇ ਘਰ ਅੰਦਰ ਮੈਂ ਗੱਲ ਕਰ ਰਿਹਾ ਉਹ ਤਾਕਤ ਆਉਂਦੀ ਏ ਅੰਦਰੋਂ ਤੇ ਉਹ

ਤਾਕਤ ਸਾਨੂੰ ਰੱਬ ਵਰਗੀ ਤਾਕਤ ਦੇਖ ਕੇ ਰੱਬ ਵਰਗੀ ਜਿੰਨੀ ਤਾਕਤ ਉਨੀ ਸਾਡੇ ਕੋਲ ਹੋ ਕੇ ਉਹਦੇ ਵਰਗਾ

ਬਣਾ ਸਕਦੀ ਇਸ ਕੰਮ ਲਈ ਕਿੰਨੇ ਕੁ ਵੀਰ ਭੈਣ ਤਿਆਰ ਨੇ ਨਹੀਂ ਸੋਚ ਖਾਸ ਤੋਂ ਅੱਗੇ ਟੱਪਦੀ ਨਹੀਂ ਹੈ

ਇਸ ਕਰਕੇ ਸਾਰਾ ਕੁਝ ਅੱਜ ਘਰਾਂ ਵਿੱਚ ਮੌਜੂਦ ਹ ਸੁੱਖ ਨਾਲ ਘਰ ਨੇ ਬੱਚੇ ਨੇ ਪੈਸਾ ਹ ਸ਼ੋਹਰਤ ਹ

ਪਰ ਬੰਦਾ ਪਰੇਸ਼ਾਨ ਤੇ ਉਦਾਸ ਹ ਪਿਆਰਿਓ ਟੱਪੀਏ ਇਸ ਚੀਜ਼ ਨੂੰ ਉਹ ਕਿਵੇਂ ਟੱਪਾਂਗੇ ਉਹਦਾ ਤਰੀਕਾ

ਸਤਿਗੁਰੂ ਦੱਸਦੇ ਨੇ ਇੱਕ ਮਿੰਟ ਲਈ ਆਖੋ ਜੀ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਜੀਓ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਜੀਓ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਜੀਓ ਵਾਹ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਜੀਓ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਹਰਿ ਹਰਿ ਤੇਰਾ ਨਾਮੁ ਹੈ

ਹਰਿ ਹਰਿ ਤੇਰਾ ਨਾਮੁ ਹੈ

ਹਰਿ ਹਰਿ ਤੇਰਾ ਨਾਮੁ ਹੈ ਹਰਿ ਹਰਿ ਤੇਰਾ ਨਾਮ ਹੈ

ਦੁਖ ਮੇਟਣਹਾਰਾ

ਦੁਖ ਮੇਟਣਹਾਰਾ

ਦੁਖ ਮੇਟਣਹਾਰਾ

ਦੁਖ ਮੇਟਣਹਾਰਾ

ਮਹਾਰਾਜ ਜੀ ਕਹਿੰਦੇ ਸਿਮਰਨ ਕਰੀਏ ਵੱਧ ਤੋਂ ਵੱਧ ਪਰ ਤਾਕਤ ਲੈਣ ਲਈ ਸਿਮਰਨ ਨਹੀਂ ਕਰਨਾ ਜੋਗੀ ਦਾ

ਤੇ ਸਿੱਖ ਧਰਮ ਦਾ ਜਿਹੜਾ ਮੁਢਲਾ ਫਰਕਵੇ ਜੋਗੀ ਤਪੱਸਿਆ ਕਰਦਾ ਹ ਤਾਕਤ ਇਕੱਠੀ ਕਰਨ ਲਈ

ਸਿੱਖ ਗੁਰੂ ਕੇ ਪਿਆਰਿਓ ਬੰਦਗੀ ਕਰਦਾ ਹੈ ਪਰਮਾਤਮਾ ਨਾਲ ਪਿਆਰ ਪਾਉਣ ਲਈ ਤੇ ਖੁਸ਼ੀ ਲੈਣ ਲਈ

ਇਹਦੇ ਕੋਲ ਤਾਕਤ ਆਏਗੀ ਇਹ ਤਾਕਤ ਦੀ ਪਰਵਾਹ ਨਹੀਂ ਕਰੇਗਾ ਰੱਬ ਨੂੰ ਸਾਂਭੇਗਾ। ਇੱਕ ਰੰਗਲੇ ਸੱਜਣ

ਕਿਤਾਬ ਏ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਖੁਰਾ ਨੇ ਕਈ ਮਹਾਂਪੁਰਖਾਂ ਦੇ ਜੀਵਨ ਲਿਖੇ ਮਹਾਂਪੁਰਖ

ਤੁਹਾਡੇ ਵਰਗੇ ਗੁਰਸਿੱਖ ਕਮਾਈ ਕਰਨ ਵਾਲੇ ਇੱਕ ਦਾ ਜ਼ਿਕਰ ਕਰਦੇ ਰਾਜਪੁਰੇ ਕੋਲ ਜੰਗਲ ਸੀ ਉੱਥੇ ਇੱਕ

ਸਿੰਘ ਬੰਦਗੀ ਕਰਦਾ ਕਰਦਾ ਕਾਂਤ ਵਿੱਚ ਬਹਿ ਗਿਆ। ਲੁਕ ਕੇ ਬੈਠਾ ਫਿਰ ਵੀ ਉਹਦੀ ਚਰਚਾ ਚਾਰ ਚੁਫੇਰੇ

ਛਿੜ ਗਈ। ਇੱਕ ਸੱਜਣ ਹੋਰ ਸੀ ਜਿਹੜੇ ਇਕੱਠੇ ਨਾਮ ਜਪਦੇ ਉਹ ਉਹ ਵੀ ਭੁੱਖ ਰੱਖਦਾ ਸੀ ਰੱਬ ਦੇ ਰਾਹ

ਦੀ ਉਹ ਵੀ ਲੱਭਦਾ ਲਬਾਂਦਾ ਗਿਆ ਨਿਸ਼ਾਨੀਆਂ ਪੁੱਛੀਆਂ ਗਵਾਣ ਤੋਂ ਕਹਿੰਦੇ ਉਹੀ ਸੱਜਣ ਲੱਗਦਾ

ਸਾਡਾ ਮਿੱਤਰ ਮੈਂ ਵੀ ਜਾਵਾਂ ਗਿਆ ਲੱਭ ਲਵਾ ਕੇ ਡੰਡੀਆਂ ਥਾਣੀ ਤਿੰਨ ਪਾਸੇ ਕੰਡੇ ਸਨ ਇੱਕੋ ਸਾਈਡ

ਸੀ ਜਿਧਰੋਂ ਜਾ ਸਕਦੇ ਸਾਂ ਉਧਰੋਂ ਇਹਨੇ ਪਿੱਛੇ ਮੋਹੜੇ ਕੰਡੇ ਖਿਲਾ ਰਹੇ ਸੀ। ਇਹ ਬਹਿ ਗਿਆ

ਦੁਪਹਿਰ ਵੇਲੇ ਪਹੁੰਚਿਆ ਉਹ ਸੱਜਣ ਪਰਾ ਮੂੰਹ ਸੀ ਜੰਗਲ ਵੱਲ ਸਮਾਧੀ ਚ ਬੈਠਾ ਹ

ਸ਼ਾਮਾਂ ਪੈ ਗਈਆਂ ਉਹਨੇ ਅੱਖ ਨਹੀਂ ਖੋਲੀ ਉਡੀਕਦਾ ਰਿਹਾ ਸੋਚਿਆ ਚਲਾ ਜਾਵਾਂ ਖੁਰੇ ਉਹੀ ਹ ਮੇਰਾ

ਮਿੱਤਰ ਕਿ ਦੂਸਰਾ ਚਿਹਰਾ ਦਿਸਦਾ ਨਹੀਂ ਸੀ। ਉੱਠਣ ਲੱਗਾ ਨਾ ਤੇ ਉਹਨੇ ਧੌਣ ਕਮਾਈ ਕਹਿਣ ਲੱਗਾ ਸੱਜਣਾ

ਮੈਂ ਹੀ ਆ ਜਿਹਨੂੰ ਤੂੰ ਮਿਲਣ ਆਇਆ ਕਾਲਾ ਨਾ ਪਾਉ ਆ ਗਿਆ ਹ ਨਾ ਬਹਿ ਜਾ ਤੂੰ ਵੀ ਆਪਾਂ ਸਿਮਰਨ ਕਰੀਏ

ਸੱਤ ਬਚਨ ਖੁਸ਼ੀ ਹੋਈ ਬਹਿ ਗਿਆ ਸਿਮਰਨ ਕੀਤਾ ਅੱਧੀ ਰਾਤ

ਗੁਜਰੀ ਨਾ ਤੇ ਉੱਚੀ ਉੱਚੀ ਉਹ ਪਹਿਲੇ ਵਾਲਾ ਸਿੰਘ ਆਹ ਬੇਨਤੀਆਂ ਕਰੇ ਤਰਲੇ ਕਰੇ ਗੁਰੂ ਨਾਨਕ ਸਾਹਿਬ

ਜੀ ਇਹਨਾਂ ਨੂੰ ਰੋਕੋ ਇਹ ਨਹੀਂ ਮੈਨੂੰ ਚਾਹੀਦੀਆਂ ਮਹਾਰਾਜ ਜੀ ਕਿਉਂ ਮੇਰੇ ਵੱਲ ਆਈਆਂ ਜਾ ਰਹੀਆਂ ਨੇ

ਮੇਰੀ ਮਦਦ ਕਰੋ ਮੈਂ ਗਿਆ ਮੇਰੀ ਬਾਂਹ ਪਕੜੋ ਇਹਨਾਂ ਨੂੰ ਪਰੇ ਹਟਾਓ

ਨਾਲੇ ਰੋਵੇ ਅਰਦਾਸਾਂ ਕਰੇ ਨੇਤਰ ਬੰਨ ਪੁੱਛਣ ਵਾਲਾ ਸੱਜਣ ਇਸ ਰਾਹ ਦਾ ਵਾਕਫ ਨਹੀਂ ਸੀ ਡਰ ਗਿਆ

ਰਾਤ ਅੱਧੀ ਏ ਤਰਲੇ ਕਰਦਾ ਕੱਲਾ ਕਿਹੜੀ ਚੀਜ਼ ਇਹਨੂੰ ਸਤਾ ਰਹੀ ਹ ਪਰ ਰਾਤ ਕੱਟੀ ਦਿਨ ਚੜਿਆ ਤੇ

ਸਵਾਲ ਕੀਤਾ ਰਾਤੀ ਕੀ ਗੱਲ ਹੋ ਗਈ ਸੀ ਬਈ ਤੁਸੀਂ ਇਕਦਮ ਰੋਣ ਲੱਗ ਗਏ ਉੱਚੀ ਉੱਚੀ ਕਹਿੰਦੇ ਰੋਕੋ

ਕਿਹੜੀ ਚੀਜ਼ ਤੁਹਾਡੇ ਅੰਦਰ ਆ ਰਹੀ ਸੀ ਗੱਲ ਸਮਝਣਾ ਪਿਆਰਿਓ ਜਦੋਂ ਉਹ ਕਹਿਣ ਲੱਗਾ ਵੀ ਮੈਂ ਤਰਲੇ ਕਰ

ਰਿਹਾ ਸਾਂ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦਿੱਤਾ ਹ ਨਾ ਪੰਜਾਂ ਪਿਆਰਿਆਂ ਤੋਂ ਲਈਦਾ

ਲੋਕਾਂ ਨੂੰ ਤੇ ਜਾਪਦਾ ਚਾਰ ਅੱਖਰ ਹੀ ਨੇ ਵਾਹਿਗੁਰੂ ਜਿਹੜਾ ਮਰਜੀ ਕਰ ਲੈ ਕਹਿੰਦੇ ਅੱਖਰ

ਨਹੀਂ ਇਹਦੇ ਵਿੱਚ ਇੰਨੀ ਤਾਕਤ ਭਰੀ ਪਈ ਹੈ ਇਹਦੇ ਨਾਲ ਰੱਬ ਖਰੀਦਿਆ ਜਾ ਸਕਦਾ ਹੈ। ਤੇ ਜਦੋਂ

ਕਹਿੰਦੇ ਉਹ ਵਾਹਿਗੁਰੂ ਸਿਮਰਨ ਕਰ ਰਿਹਾ ਸਾਂ ਤੇ ਉਹ ਰੱਬ ਆਪ ਨਹੀਂ ਉਹਦੀਆਂ ਤਾਕਤਾਂ ਹੁੰਦੀਆਂ ਨੇ

ਲੋਕੀ ਉਹਨੂੰ ਰਿਧੀਆਂ ਸਿਧੀਆਂ ਕਹਿੰਦੇ ਨੇ ਤੇ ਰਿਧੀਆਂ ਸਿੱਧੀਆਂ ਪ੍ਰਤੱਖ ਆ ਰਹੀਆਂ ਸਨ ਆ ਕੇ

ਕਹਿੰਦੀਆਂ ਸਨ ਸਾਨੂੰ ਅੰਦਰ ਪ੍ਰਵਾਨਗੀ ਦਿਓ ਜੋ ਕਹੋਗੇ ਬਚਨ ਉਹ ਪੂਰਾ ਹੋ ਕਰੇਗਾ ਪੈਸੇ ਦੀ ਕਮੀ

ਕੋਈ ਨਹੀਂ ਸ਼ੋਹਰਤ ਦੀ ਕਮੀ ਕੋਈ ਨਹੀਂ ਜੋ ਕਹੋਗੇ ਮਿਲੇਗਾ ਅਸੀਂ ਲੋਕਾਂ ਨੂੰ ਦਿਆਂਗੇ ਤੁਹਾਡੇ

ਰਾਹੀਂ ਤੇ ਮੈਂ ਤਰਲੇ ਕਰ ਰਿਹਾ ਸਾਂ ਗੁਰੂ ਨਾਨਕ ਸਾਹਿਬ ਜੀ ਤੇਰੇ ਘਰ ਦਾ ਰਸਤਾ ਰਿਧ ਸਿਧ ਅਵਰਾ

ਸਾਧ ਰਿਧੀਆਂ ਸਿੱਧੀਆਂ ਨਹੀਂ ਚਾਹੀਦੀਆਂ ਕਿਉਂਕਿ ਜੇ ਆ ਗਈਆਂ ਰੱਬ ਦੀ ਜਗਹਾ ਤੇ ਇੱਕ ਹੋਰ ਚੀਜ਼ ਆ

ਗਈ ਨਾ ਸਾਨੂੰ ਉਹ ਨਹੀਂ ਚਾਹੀਦੀਆਂ ਮਹਾਰਾਜ ਸਾਨੂੰ ਤੁਸੀਂ ਚਾਹੀਦੇ ਹੋ ਪਰ ਇੱਕ ਤੇ ਕਮਾਲ ਦੀ

ਗੱਲ ਜੀ ਨਾ ਉਹ ਸ਼ਕਤੀਆਂ ਮਰਜੀ ਨਾਲ ਲਿਆ ਸਕਦੇ ਹਂ ਤੇ ਨਾ ਮਰਜੀ ਨਾਲ ਘਟਾ ਹੀ ਸਕਦੇ ਆਂ ਜੇ ਗੁਰੂ

ਕਿਰਪਾ ਨਾ ਕਰੇ ਤੇ ਆਉਂਦੀਆਂ ਵੀ ਨਹੀਂ ਉਹ ਕਿਰਪਾ ਨਾ ਕਰੇ ਤੇ ਜਾਂਦੀਆਂ ਵੀ ਨਹੀਂ ਬੜੇ ਬੜੇ ਲੋਕ

ਤੁਰੇ ਨੇ ਸੱਚ ਦੇ ਰਾਹ ਤੇ ਰਸਤੇ ਵਿੱਚ ਹੀ ਲੁੱਟੇ ਪੁੱਟੇ ਗਏ ਚੇਲਿਆਂ ਵੱਲ ਮੂੰਹ ਖੋ ਗਿਆ ਰੱਬ ਵੱਲ

ਕੰਡ ਹੋ ਗਈ ਪਰ ਇਸ ਘਰ ਦੀ ਮਰਿਆਦਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮਿਹਰ ਕਰੋ ਜਦੋਂ ਮੈਂ

ਤਰਲੇ ਕੀਤੇ ਤੇ ਉਹ ਫਿਰ ਮਹਾਰਾਜ ਨੇ ਪਿੱਛੇ ਮੋੜੀਆਂ ਜੇ ਉਹ ਆ ਜਾਂਦੀਆਂ ਨਾ ਤੇ ਮੇਰਾ ਨੁਕਸਾਨ

ਬਹੁਤ ਹੋਣਾ ਸੀ। ਇਹ ਗੱਲਾਂ ਵੱਲ ਧਿਆਨ ਕਰਿਆ ਕਰੀਏ ਪਿਆਰਿਓ ਸਾਨੂੰ ਨਾ ਮਹਾਰਾਜ ਸਿੱਧਾ ਰੱਬ

ਨੂੰ ਖਤ ਪਵਾਉਂਦੇ ਨੇ ਵੇਖਦੇ ਹੋ ਨਾ ਸਿੱਖਾਂ ਵਿੱਚ ਵੀ ਕਦੇ ਕਦੇ ਗੱਲ ਚੱਲਦੀ ਇੱਕ ਕਹੇਗਾ ਵੀ

ਸਿਰ ਥੋੜੀ ਲੱਥ ਸਕਦਾ ਹ ਵੀ ਸਿਰ ਲੈ ਗਿਆ ਹੋਵੇ ਤੇ ਬਾਬਾ ਦੀਪ ਸਿੰਘ ਫਿਰ ਲੜੀ ਜਾਵੇ ਕਿਵੇਂ ਹੋ

ਸਕਦਾ ਹੈ ਸੱਚ ਕਹਿੰਦੇ ਹੋ ਨਹੀਂ ਲੜਿਆ ਜਾ ਸਕਦਾ ਬੰਦਾ ਨਹੀਂ ਲੜ ਸਕਦਾ ਪਰ ਜਦੋਂ ਕਿਸੇ ਬੰਦੇ ਦੇ

ਅੰਦਰ ਗੁਰੂ ਗੋਬਿੰਦ ਸਿੰਘ ਪਿਤਾ ਦਾ ਸ਼ਬਦ ਵਸਿਆ ਹੋਵੇ ਜਦੋਂ ਕਿਸੇ ਵਿਅਕਤੀ ਦੇ ਅੰਦਰ ਗੁਰੂ ਨਾਨਕ

ਸਾਹਿਬ ਦੀ ਮਿਹਰ ਵਸੀ ਹੋਵੇ ਪਿਆਰਿਓ ਕਿਨਕਾ ਏਕ ਜਿਸੁ ਜੀਅ ਵਸਾਵੈ ਤਾ ਕੀ ਮਹਿਮਾ ਗਨੀ ਨ ਆਵਿਓ ਕੀ

ਨਹੀਂ ਕਰ ਸਕਦੀ ਕਦੇ 40 ਬੰਦੇ ਵੀ 10 ਲੱਖ ਦਾ ਟਾਕਰਾ ਕਰਨਗੇ ਉਹ ਆ ਰੱਬੀ ਤਾਕਤ ਕਰਵਾਂਦੀ ਹ ਕਦੇ

ਕੱਲਾ ਬੰਦਾ ਵੀ ਸਵਾ ਲੱਖ ਤੇ ਭਾਰੂ ਹੁੰਦਾ ਹ ਇਹ ਨਾਮ ਸਿਮਰਨ ਦੀ ਤਾਕਤ ਗੁਰੂ ਕੇ ਪਿਆਰਿਓ ਇਹਦੇ

ਅਸੀਂ ਵਾਕਫ ਨਹੀਂ ਹੁੰਦੇ ਤਾਂ ਵੀ ਨਿੱਕੀ ਜਿਹੀ ਗੱਲ ਤੇ ਝਗੜਦੇ ਆਂ ਇਸ ਘਰ ਅੰਦਰ ਦਲੀਲ ਨਹੀਂ

ਚਾਹੀਦੀ ਪਿਆਰ ਤੇ ਭਾਵਨਾ ਚਾਹੀਦੀ ਹੁਰ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਤੁਸੀਂ

ਗੁਰੂ ਨਾਨਕ ਸਾਹਿਬ ਤੋਂ ਸਾਰੀਆਂ ਰਹਿਮਤਾਂ ਮਾਣੀਆਂ ਸਾਨੂੰ ਵੀ ਦੱਸੋ ਕੀ ਕੀਤਾ ਸਾਜੇ

ਮਹਾਰਾਜ ਕਹਿੰਦੇ ਤਿੰਨ ਕੰਮ ਕੀਤੇ ਸਨ। ਸਭ ਤੋਂ ਪਹਿਲਾਂ ਉਹ ਹੈ ਸਤਿਗੁਰੂ ਲਈ ਪਿਆਰ ਭਰੀ ਖਿੱਚ

ਬਣੀ ਰਹਿਣੀ ਹਮੇਸ਼ਾ ਅੱਠੇ ਪੈਰ ਗੁਰੂ ਦੇ ਵੱਲ ਅੰਦਰ ਖਿੱਚਿਆ ਰਹਿਣਾ ਦਿਲ ਵਿੱਚ ਚਾਉ ਪਿਆਰ ਹੋਵੇ

ਹੋਵੇ ਦੂਜਾ ਸੀ ਉਹਨਾਂ ਦੀ ਰਜ਼ਾ ਵਿੱਚ ਤੁਰਨਾ ਜੋ ਕਹਿਣ ਉਸ ਨੂੰ ਜਿੱਥੇ ਰੱਖਣ ਖਿੜੇ ਮੱਥੇ ਪ੍ਰਵਾਨ

ਕਰਨਾ ਤੇ ਤੀਸਰਾ ਸੀ ਗੁਰੂ ਕੇ ਬਚਨ ਦੀ ਕਮਾਈ ਕਰਨੀ ਅੱਜ ਵੀ ਪਿਆਰਿਓ ਜੇ ਤਿੰਨੇ ਕੰਮ ਕਰੀਏ ਤੇ

ਉਹਦੇ ਘਰ ਪ੍ਰਵਾਨ [ਹਾਸਾ] ਹੋਈਦਾ ਹੈ ਮੈਂ ਬੇਨਤੀ ਕਰ ਰਿਹਾ ਸਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ

ਦੀਆਂ ਬਾਤਾਂ ਮਹਾਰਾਜ ਕਹਿੰਦੇ ਸਿਮਰਨ ਵਿੱਚ ਇਨੀਆਂ ਬਰਕਤਾਂ ਤੇ ਤਾਕਤਾਂ ਨੇ ਅਸੀਂ ਤਾਕਤ ਨਹੀਂ

ਤਾਕਤ ਦੇਣ ਵਾਲੇ ਪਰਮਾਤਮਾ ਨੂੰ ਪਿਆਰ ਕਰਨਾ ਹੁੰਦਾ ਹੈ ਤੇ ਉਹ ਜਦੋਂ ਪਿਆਰ ਕੋਈ ਕਰਦਾ ਹੈ

ਸਿਮਰਨ ਰਾਹੀਂ ਤੇ ਮਹਾਰਾਜ ਉਹਦੇ ਰਸਤੇ ਵਿੱਚ ਸਟੇਜ ਲਿਆਉਂਦੇ ਬਾਬਾ ਨੰਦ ਸਿੰਘ ਜੀ ਨਾਨਕਸਰ

ਵਾਲੇ ਉਹ ਕਹਿੰਦੇ ਜਦੋਂ ਅੰਦਰ ਦੀ ਇੱਕ ਸਟੇਜ ਬਦਲ ਕੇ ਦੂਸਰੀ ਉੱਚੀ ਕਲਾਸ ਵਿੱਚ ਜਾਣਾ ਹੋਵੇ ਤੇ ਰੱਬ

ਇੱਕ ਟੈਸਟ ਭੰਨਦਾ ਇੱਕ ਪਰਚਾ ਪਾਂਦਾ ਟੈਸਟ ਕਿਸੇ ਨੂੰ ਫੇਲ ਕਰਨ

ਵਾਸਤੇ ਨਹੀਂ ਪਾਇਆ ਜਾਂਦਾ ਅਗਲੀ ਕਲਾਸ ਵਿੱਚ ਬਿਠਾਣਾ ਆਪਦਾ ਹੈ ਤੇ ਜਦੋਂ ਕੋਈ ਉਹਦੇ ਚੋਂ ਫੇਲ

ਹੋ ਜਾਏ ਤੇ ਉਹ ਪਿੱਛੇ ਰਹਿ ਗਿਆ ਇੱਕ ਨਿੱਕੀ ਜਿਹੀ ਗੱਲ ਸਾਂਝੀ ਕਰਾਂ ਤਾਕਤਾਂ ਦੀ ਚੱਲੀ

ਪਿਆਰਿਓ ਬਾਬਾ ਨੰਦ ਸਿੰਘ ਜੀ ਦੇ ਕੋਲ ਨਾ ਇੱਕ ਮਹਾਤਮਾ ਸੀ ਮੋਗੇ ਨਾੜੇ ਦਾ ਉਹ ਆ ਗਿਆ ਉਹਨੂੰ

ਆਦਤ ਸੀ ਕਮਾਈ ਕਰ ਬੈਠਾ ਪਰ ਕਰਾਮਾਤ ਦਿਖਾਉਣ ਤਾਕਤਾਂ ਦਿਖਾਉਣ ਦੀ ਇੱਥੇ ਦਿਖਾਣਾ ਨਹੀਂ ਇੱਥੇ

ਮਹਾਰਾਜ ਕਹਿੰਦੇ ਮਿਟਣਾ ਤੇ ਮਿਟਾਣਾ ਹੁੰਦਾ ਹੈ। ਮਿਟਾਉਣ ਲਈ ਕੀਤਾ ਸਾਨੂੰ ਕਹਿੰਦੇ ਜੋੜਾ ਲਾਓ

ਚਰਨਾਂ ਚ ਮੱਥਾ ਟੇਕੋ ਭਾਂਡੇ ਜੂਠੇ ਮਾਂਜੋ ਦਰੀਆ ਝਾੜੋ ਮਿਟਾਣਾ ਜਿਵੇਂ ਦਾਣਾ ਮਿਟ ਕੇ ਵੱਡਾ ਬੂਟਾ

ਬਣਦਾ ਹ ਸਿੱਖ ਜਦੋਂ ਗੁਰੂ ਦੇ ਚਰਨਾਂ ਚ ਆਪਾ ਮਿਟਾਂਦਾ ਤੇ ਸਤਿਗੁਰੂ ਉਹਨੂੰ ਰੱਬ ਵਰਗਾ

ਬਣਾਉਂਦਾ ਹੈ। ਆਪਸ ਕਉ ਜੋ ਜਾਣੈ ਨੀਚਾ ਸੋਊ ਕਨੀਐ ਸਭ ਤੇ ਊਚਾ ਉਹਨਾ ਸਾਧੂ ਆ ਗਿਆ ਬਾਬਾ ਨੰਦ ਸਿੰਘ

ਜੀ ਖੁਰਾ ਨੇ ਆਖਿਆ ਜੀ ਮਹਾਤਮਾ ਜੀ ਆਇਆਂ ਨੂੰ ਪਲੰਗ ਤੇ ਬੈਠੋ। ਉਹ ਬਹਿ ਗਿਆ ਬਾਬਾ ਜੀ ਚਰਨਾਂ ਚ

ਬਹਿ ਗਏ ਕਹਿੰਦੇ ਜੀ ਥੱਕੇ ਆਇਓ ਗਰਮ ਪਾਣੀ ਲਿਆਓ ਇਹਨਾਂ ਦੇ ਚਰਨ ਧੁਹਾਈਏ ਉਹਨੇ ਚਰਨ ਅੱਗੇ ਕਰ

ਦਿੱਤੇ ਧੋ ਲਏ ਕਹਿੰਦੇ ਤੋਲੀਆ ਲਿਆਓ ਉਹਨੇ ਚਰਨ ਇਨਸਾਫ ਵੀ ਕਰਵਾ

ਲਏ ਉਹਨੂੰ ਇਹ ਨਹੀਂ ਸੀ ਪਤਾ ਮੈਂ ਕਿੰਨੀ ਕਮਾਈ ਵਾਲਿਆਂ ਦੇ ਨਾਲ ਮੈਂ ਟੱਕਰ ਲੈਣ ਲੱਗ ਪਿਆਵਾਂ

ਪਿਆਰਿਓ ਬਾਬਾ ਬੁੱਢਾ ਸਾਹਿਬ ਹੋਣ ਬਾਬਾ ਦੀਪ ਸਿੰਘ ਸਾਹਿਬ ਹੋਣ ਉਹਨਾਂ ਦੀਆਂ ਕਮਾਈਆਂ ਬੋਲਦੀਆਂ

ਨੇ ਜਿਉਂ ਜਿਉਂ ਸਮਾਂ ਗੁਜਰੇਗਾ ਉਹ ਕਮਾਈ ਨੇ ਵੱਧਦੇ ਤੁਰੇ ਜਾਣਾ ਘਟਨਾ ਨਹੀਂ ਸਰੀਰ ਕਰਕੇ ਤੇ

ਕਦੋਂ ਦੇ ਗਏ ਪਰ ਕਮਾਈ ਅੱਜ ਵੱਧ ਰਹੀ ਹੈ ਉਹ ਵੱਧਦੀ ਫੁੱਲਦੀ

ਕਦੇ ਵਿਚਾਰਿਆ ਕਰੋ ਇਹ ਸਾਧੂ ਨੇ ਨਾ ਜਦੋਂ ਚਰਨ ਵੀ ਤੁਾ ਲਏ ਪਲੰਗ ਤੇ ਵੀ ਬਹਿ ਗਏ ਤਾਂ ਇਹਨੇ

ਕਰਾਮਾਤ ਦਿਖਾਣੀ ਸੀ ਧਿਆਨ ਨਾਲ ਤੋੜਿਆ ਕਰੋ ਤੁਸੀਂ ਸਿਆਣੇ ਹੋ। ਥੋੜਾ ਜਿਹਾ ਸਬੱਬ ਨਾਲ

ਤੁਹਾਡੇ ਨਾਲ ਬੈਠੇ ਆਂ ਮਹਾਰਾਜ ਜੀ ਦੀਆਂ ਗੱਲਾਂ ਦੋ ਚਾਰ ਕਰ ਲਈਏ ਤੁਸੀਂ ਹਮੇਸ਼ਾ ਸੁਣਦੇ ਹੋ ਸਾਨੂੰ

ਤੁਸੀਂ ਕਦੇ ਕਦੇ ਮਿਲਦੇ ਹੋ ਸਾਡਾ ਹੀ ਲਾਲਚ ਹ ਗੁਰੂ ਕੇ ਪਿਆਰਿਓ ਜਦੋਂ ਨਾ ਬਾਬਾ ਜੀ ਕਹਿੰਦੇ

ਪ੍ਰਸ਼ਾਦਾ ਛਕੋਗੇ ਨਾ ਛਕਾਈਏ ਕਹਿੰਦੇ ਜੀ ਛਕਾਓ ਤੇ ਕਰਾਮਾਤ ਨਾਲ ਨਾਨਕਸਰ ਦਾ ਲੰਗਰ ਮੁਕਾ ਦਿੱਤਾ

ਉਹਨੇ ਰਹਿ ਹੀ ਨਹੀਂ ਗਿਆ। ਬਾਬਾ ਈਸ਼ਰ ਸਿੰਘ ਜੀ ਗਏ ਜਿੱਥੇ ਜਾਣ ਲੰਗਰ ਜਿੱਥੇ ਪਿਆ ਹੁੰਦਾ ਸੀ

ਕਿਧਰੇ ਵੀ ਲੰਗਰ ਨਹੀਂ ਮਿਲਿਆ ਮੁੱਕ ਚੁੱਕਾ ਹੈ ਵਾਪਸ ਆਏ

ਬਹਿ ਗਏ ਇਹ ਨਹੀਂ ਕਿਹਾ ਲੰਗਰ ਮੁੱਕਾ ਹ। ਜਿਹੜਾ ਜਾਗਿਆ ਹੋਇਆ ਪੁਰਸ਼ ਹੈ ਨਾ ਭੈਣ ਮੇਰਾ ਭਰਾ ਉਹ

ਕਦੇ ਮੂੰਹ ਤੋਏ ਇਹ ਨਹੀਂ ਕਵੇ ਕਵੇਗਾ ਲੰਗਰ ਮੁੱਕ ਗਿਆ ਉਹਨੂੰ ਪਤਾ ਏ ਜੋ ਮੂੰਹ ਤੋਂ ਕਿਹਾ ਉਹ ਹੋ

ਜਾਣਾ ਹੈ ਗੁਰੂ ਕੇ ਲੰਗਰ ਨੂੰ ਮੁਕਾਨਾ ਪੁਰਾਣੇ ਸਿੰਘ ਕਿਉਂ ਕਹਿੰਦੇ ਸੀ ਲੰਗਰ ਮਸਤਾਨਾ ਹੋ ਗਿਆ

ਇਹ ਨਹੀਂ ਕਹਿੰਦੇ ਬੰਦਾ ਮਰ ਗਿਆ ਕਹਿੰਦੇ ਚੜ੍ਹਾਈ ਕਰਕੇ ਆਇਆ ਉਹਨਾਂ ਬੋਲਿਆਂ ਦੇ ਮਗਰ ਕੋਈ ਰਾਗ

ਹੁੰਦੇ ਸੀ ਜੋ ਬੋਲਣਾ ਗੱਲਾਂ ਤੇ ਬਹੁਤ ਚੇਤਾ ਆ ਰਹੀਆਂ ਨੇ ਜੇ ਭਾਗ ਚੰਗੇ ਬਣਾਣੇ ਕੋਨ

ਤੇ ਆਪਣੇ ਆਪ ਨੂੰ ਅਸੀਸਾਂ ਦਿਆ ਕਰੋ ਵੱਧ ਅਸੀਸਾਂ ਨਾ ਦਿਆ ਕਰੋ ਬਹੁਤ ਦਿੰਨੇ ਆਂ। ਐਵੇਂ ਸਾਰਾ ਦਿਨ

ਮੈਂ ਤੇ ਬਹੁਤ ਮਾੜਾ ਮੇਰੇ ਤੇ ਕਰਮ ਮਾੜੇ ਮੇਰੇ ਤੇ ਭਾਗ ਮਾੜੇ ਵੱਧ ਸੀਸਾਂ ਨੇ ਗੁਰੂ ਗ੍ਰੰਥ

ਸਾਹਿਬ ਅੰਦਰ ਬਚਨ ਲਿਖਿਆ ਜਪੁਜੀ ਸਾਹਿਬ ਵਿੱਚ ਕਰਿ ਕਰਿ ਕਰਨਾ ਜੋ ਘੜੀ ਮੁੜੀ ਕਰੋਗੇ ਲਿਖ ਲੈ

ਜਾਵੋ ਜੇ ਤੁਸੀਂ ਚਾਹੁੰਦੇ ਹੋ ਮੈਂ ਮਾੜਾ ਮੇਰੇ ਕਰਮ ਮਾੜੇ ਤੇ ਫਿਰ ਲਿਖਾ ਲਿਆ ਤੁਸੀਂ ਜੇ ਕਹੋ

ਮੇਰੇ ਭਾਗ ਚੰਗੇ ਮੈਂ ਕਰਮ ਕਰਮਾਂ ਵਾਲਾ ਤੇ ਮਹਾਰਾਜ ਭਾਗ ਚੰਗੇ ਲਿਖ ਦੇਣਗੇ ਤੁਸੀਂ ਲਿਖਾਉਣਾ

ਆਪ ਕਲਮ ਤੁਹਾਨੂੰ ਦਿੱਤੀ ਮਨ ਕਹਿੰਦਾ ਜਦੋਂ ਮੇਰੇ ਕਰਮ ਚੰਗੇ ਨਹੀਂ ਤੇ ਮੈਂ ਕਿਉਂ ਕਵਾਂ ਮੇਰੇ ਕਰਮ

ਚੰਗੇ ਮੇਰੇ ਭਾਗ ਚੰਗੇ ਮੈਂ ਕਰਮਾਂ ਵਾਲਾ ਪਿਆਰਿਓ ਇਹ ਮਨ ਦੀ ਨਾ ਸੁਣੋ ਅੱਖਾਂ ਵੇਖਦੀਆਂ ਨੇ ਤੂੰ

ਭਾਗਾਂ ਵਾਲਾ ਨਹੀਂ ਕੰਨ ਸੁਣਦੇ ਨੇ ਕੀ ਇਹ ਭਾਗ ਨਹੀਂ ਤੇਰੇ ਹੱਥ ਪੈਰ ਚਲਦੇ ਪਏ ਨੇ ਦੋ ਅੱਖ ਦੀ

ਰੋਟੀ ਮਿਲਦੀ ਵੇਖਣਾ ਨਹੀਂ ਆਉਂਦਾ ਭਾਗ ਤੇ ਚੰਗੇ ਨੇ ਪਰ ਖੁਦ

ਨੂੰ ਹੀ ਵੱਧ ਸੀਸਾਂ ਦੇਈ ਜਾਨੇ ਆ ਮਹਾਰਾਜ ਪਤਾ ਕੀ ਕਹਿੰਦੇ ਉਹ ਤੇ ਕਹਿੰਦੇ ਬਾਬਾ ਆਵਹੁ ਭਾਈਓ

ਗਲ ਮਿਲੈ

ਮਿਲਿ ਮਿਲਿ ਦੇਹ ਅਸੀਸਾ ਹੇ ਕਹਿੰਦੇ ਅਸੀਸਾਂ ਦਿਆ ਕਰੋ ਮਿਲ ਕੇ ਆਪਣੇ ਆਪ ਨੂੰ

ਵੀ ਤੇ ਇੱਕ ਦੂਸਰੇ ਨੂੰ ਬਜੁਰਗ ਕਿਉਂ ਕਹਿੰਦੇ ਸਨ ਸਿਆਣੀਆਂ ਮਾਵਾਂ ਨੇ ਧੀਆਂ ਤੇ ਨੂਹਾਂ ਨੂੰ

ਬਜ਼ੁਰਗਾਂ ਨੂੰ ਜਿਉਂਦਾ ਰਹੋ ਤੇਰੇ ਬੱਚੇ ਜਿਉਣ ਰੱਬ ਤੈਨੂੰ ਭਾਗ ਲਾਵੇ ਉਹਨਾਂ ਗੱਲਾਂ ਦਾ ਅਸਰ

ਹੁੰਦਾ ਜੇ ਮਾਮੂਲੀ ਨਾ ਉਹਨਾਂ ਨੂੰ ਸਮਝੋ ਘੱਟੋ ਘੱਟ ਆਪਣੇ ਆਪ ਨੂੰ ਤੈਨੂੰ ਨਾ ਮਾੜਾ ਕਹੀਏ ਉਹ

ਨਿਮਰਤਾ ਅੰਦਰ ਦੀ ਇੱਕ ਹਾਲਤ ਹੁੰਦੀ ਹ ਉੱਤੋਂ ਨਹੀਂ ਤੇ ਜਦੋਂ ਨਾ ਜੀ ਉਹ ਸਾਧੂ ਨੇ ਲੰਗਰ ਮੁਕਾ

ਦਿੱਤਾ ਤੇ ਬਾਬਾ ਈਸ਼ਰ ਸਿੰਘ ਜੀ ਨੇ ਤਿੰਨ ਵਾਰੀ ਵੇਖਿਆ ਬਾਬਾ ਨੰਦ ਸਿੰਘ ਜੀ ਸਮਝ ਗਏ ਕਹਿੰਦੇ

ਸਾਧੂ ਖੱਟ ਨਹੀਂ ਰਿਹਾ ਕਰਾਮਾਤ ਦਿਖਾਣ ਤੋਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਇਸ ਦਾ ਪ੍ਰਬੰਧ

ਕਰਨਾ ਚਾਹੀਦਾ। ਕਹਿੰਦੇ ਜਾਓ ਈਸ਼ਰ ਸਿੰਘ ਜੀ ਮਹਾਰਾਜ ਦੇ ਕੋਲ ਅਰਦਾਸ ਕਰਿਆ ਜੇ ਥਾਲ ਪਿਆ

ਹੋਵੇਗਾ ਪ੍ਰਸ਼ਾਦ ਦਾ ਭਰੋਸਿਆ ਲੈ ਆਓ ਝੁਕ ਕੇ ਗਏ ਅਰਦਾਸ ਕੀਤੀ ਮੱਥਾ ਟੇਕਿਆ ਤੇ ਥਾਲ ਪਿਆ ਸੀ ਚੁੱਕ

ਕੇ ਲਿਆਂਦਾ ਮਹਾਤਮਾ ਜੀ ਨੂੰ ਭੇਟਕੀ ਕੀਤਾ ਪਹਿਲੀ ਬੁਰਕੀ ਇਸ ਨੇ ਤੋੜ ਕੇ ਮੂੰਹ ਚ ਪਾਈ ਪਹਿਲੀ

ਪਾਂਦਿਆਂ ਸਾਰ ਜਿੰਨੀ ਇਹਨੇ ਕਮਾਈ ਕਰਕੇ ਕਰਾਮਾਤ ਇਕੱਠੀ ਕੀਤੀ

ਸੀ ਇੱਕ ਦਮ ਉਹ ਖਾਲੀ ਹੋ ਗਿਆ। ਇੱਕ ਬੁਰਕੀ ਭਾਨ ਨਾਲ ਬਿਲਕੁਲ ਖਾਲੀ ਇੱਕ ਮਿੰਟ ਤੋਂ ਪਹਿਲਾਂ ਉਹੀ

ਜਿਹੜਾ ਹੁਣ ਤੱਕ ਹੱਸ ਰਿਹਾ ਸੀ ਪਲੰਗ ਤੋਂ ਦੌੜ ਕੇ ਚਰਨਾਂ ਤੇ ਬਾਬਾ ਜੀ ਦੇ ਡਿੱਗਿਆ ਕਹਿਣ ਲੱਗਾ

ਬਾਬਾ ਜੀ ਮੈਨੂੰ ਮਾਫ ਕਰ ਦਿਓ ਮੈਂ ਉੱਜੜ ਗਿਆ ਮੈਂ ਲੁੱਟਿਆ ਗਿਆ ਮੇਰੇ ਕੋਲ ਕੁਝ ਵੀ ਨਹੀਂ ਬਾਬਾ

ਨੰਦ ਸਿੰਘ ਨੇ ਇੱਕੋ ਗੱਲ ਕਹੀ ਸੀ ਕਹਿਣ ਲੱਗੇ ਜੇ ਸਾਡੇ ਨਾਲ ਮੱਥਾ ਲਾਉਂਦਾ ਅਸੀਂ ਤੇਰੇ ਚਰਨ ਪਕੜਦੇ

ਪਰ ਤੂੰ ਗੁਰੂ ਨਾਨਕ ਸਾਹਿਬ ਦਾ ਲੰਗਰ ਮੁਕਾ ਦਿੱਤਾ ਹ ਜਿਹਨੇ ਗੁਰੂ ਨਾਨਕ ਸਾਹਿਬ ਨਾਲ ਮੱਥਾ

ਲਾਇਆ ਉਹਦੇ ਘਰ ਕੀ ਕੁਝ ਰਵੇਗਾ। ਮੱਥਾ ਲਾਣਾ ਨਹੀਂ ਮੱਥਾ ਝੁਕਾਣਾ ਹੁੰਦਾ ਹੈ

ਜਿਹਨੇ ਮੱਥਾ ਸਤਿਗੁਰੂ ਦੇ ਚਰਨਾਂ ਨੂੰ ਛੁਕਾਇਆ ਉਹਦੇ ਕੋਲ ਤਮਾਮ ਬਰਕਤਾਂ ਤੇ ਜਿਹਨੇ ਉਸ ਘਰ ਦਾ

ਟਾਕਰਾ ਕੀਤਾ ਪਿਆਰੋ ਗਿਆ ਉਹ ਤਾਕਤ ਦਿਖਾਉਣ ਵਾਲੇ ਪਾਸੇ ਤੁਰ ਪਿਆ ਪਰ ਆਪਾਂ ਉਥੋਂ ਤੱਕ ਤੇ ਅਜੇ

ਪਹੁੰਚੇ ਨਹੀਂ ਨਾ ਆਪਣਾ ਮਤਲਬ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਆਉਣਾ ਬਾਬਾ ਦੀਪ

ਸਿੰਘ ਸਾਹਿਬ ਜੀ ਦੇ ਜਨਮ ਦਿਨ ਤੇ ਕਦੇ ਸ਼ਹਾਦਤ ਵਾਲੇ ਦਿਨ ਮਨਾਏ ਜਾਂਦੇ ਨੇ ਧਿਆਨ ਕਰੀਏ ਉਹ ਕਮਾਈ

ਕਿਹੜੀ ਸੀ ਗੁਰੂ ਕੇ ਪਿਆਰਿਓ ਜਿਹੜੀ ਲੱਖਾਂ ਲੋਕਾਂ ਦੀਆਂ ਇੱਛਾ ਪੂਰੀਆਂ ਕਰ ਰਹੀ ਅੱਜ ਵੀ ਤੇ

ਜੇ ਮਨਾ ਤੂੰ ਉਸ ਕਮਾਈ ਨੂੰ ਖਤ ਪਾਵੇ ਤੇਰਾ ਘਰ ਭਰੇਗਾ ਹੀ ਪਰ ਤੇਰੀ ਬਦੌਲਤ ਪਰੇ ਹੋਰ ਕਿੰਨਿਆਂ

ਦੇ ਭਰਨਗੇ ਅਸੀਂ ਮੰਗਤੇ ਕਿਉਂ ਬਣਦੇ ਆਂ ਮਹਾਂਪੁਰਖ

ਗੁਰਮੁਖ ਲੋਕ ਵੱਡਿਆਂ ਦੀ ਪਿਆਰਿਓ ਸੇਵਾ ਦਾ ਪਤਾ ਕੀ ਅਰਥ ਹੁੰਦਾ ਹੈ ਪੰਚਮ ਪਿਤਾ ਨੂੰ ਪੁੱਛਿਆ ਜੇ

ਸਾਹਿਬ ਕਹਿੰਦੇ ਸੰਤ ਕੀ ਸੇਵਾ ਨਾਮ ਧਿਆਈਐ ਜੇ ਨਾਮ ਜਪਦੇ ਆਂ ਤੇ ਮਹਾਂਪੁਰਖਾਂ

ਦੀ ਤੁਸੀਂ ਸੇਵਾ ਕਰ ਲਈ ਤੇ ਜੇਕਰ ਕੇਵਲ ਨਮਸਕਾਰ ਕਰਕੇ ਖਾਸ ਪੂਰੀ ਕਰਕੇ ਆ ਗਏ ਖਾਸ ਪੂਰੀ ਹੋ

ਜਾਏਗੀ ਅਸੀਂ ਫਿਰ ਭੁੱਖੇ ਦੇ ਭੁੱਖੇ ਤੇ ਖਾਲੀ ਤੇ ਖਾਲੀ ਪਿਆਰਿਓ ਬਹੁਤ ਔਖਾ ਹੈ। ਆਪਾਂ ਵੱਡੀ ਵੱਡੀ

ਚੀਜ਼ ਨੂੰ ਖੱਚ ਨਹੀਂ ਪਾਂਦੇ ਛੋਟੀਆਂ ਤੇ ਰੁਕਦੇ ਆਂ ਜੀ ਚਾਹੁੰਦਾ ਹੈ ਪਰ ਜਦੋਂ ਤੁਸੀਂ ਹਿਲ ਕੇ

ਇਧਰ ਉਧਰ ਵਹਿੰਦੇ ਹੋ ਨਾ ਤੇ ਫਿਰ ਆਖਦਾ ਵੀ ਅਜੇ ਮਨ ਸੁਣਨਾ ਨਹੀਂ ਚਾਹੁੰਦਾ

ਵੱਡੀ ਗੱਲ ਜਦੋਂ ਉਹਦੀ ਕਿਰਪਾ ਹੋ ਜਾਵੇ ਨਾ ਫਿਰ ਸੁਣੇਗਾ ਹੀ ਇਹ ਕੁਝ ਕੋਈ ਦੂਜੀ ਚੀਜ਼ ਸੁਣਨਾ ਨਹੀਂ

ਚਾਹਵਾਂਗੇ ਇੱਕ ਵਾਰੀ ਕਰੋ ਰਸਨਾ ਪਵਿੱਤਰ ਤੇ ਮਹਾਰਾਜ ਦਾ ਅਗਲਾ ਆ ਬਚਨ ਦੇ ਜਰਾ ਦਰਸ਼ਨ ਕਰੀਏ

ਪਿਆਰ ਨਾਲ ਆਖੋ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਮਹਾਰਾਜ ਦਾ ਨਾ ਇੱਕ ਬਚਨ ਹ ਸਾਹਿਬ ਕਹਿੰਦੇ ਜਾ ਪਿਰ ਅੰਦਰ ਤਾ ਧਨ ਬਾਹਰ ਜਾ ਪਿਰ ਬਾਹਰ

ਤਾ ਧਨ ਮਾਹਰ ਬਿਨ ਆਵੈ ਬਹੁ ਫੇਰ ਫਿਰ ਆਖਰ ਇਹਦਾ ਅਰਥ ਹ ਜੇ ਸਾਡੇ ਅੰਦਰ ਪਰਮਾਤਮਾ ਦੀ ਯਾਦ ਹੈ ਤੇ

ਮਾਇਆ ਧਨ ਦਾ ਅਰਥ ਦੁਨਿਆਵੀ ਵਿਸ਼ੇ ਵਿਕਾਰ ਮਾਇਆ ਤੁਹਾਡਾ ਕੱਖ ਨਹੀਂ ਵਿਗਾੜ ਸਕਦੀ ਤੇ ਜੇ ਰੱਬ ਦੀ

ਯਾਦ ਅੰਦਰ ਨਹੀਂ ਖਿਆਲ ਨੇ ਆਹ ਭਾਂਤ ਪਾਨ ਦੇ ਤੇ ਫਿਰ ਇਸ ਮਾਇਆ ਨੇ ਵਿਕਾਰ ਬਣ ਕੇ ਹਰ ਦੁੱਖ ਦੇਣਾ

ਜੇ ਇਹ ਭਟਕਾਈ ਫਿਰਦੀ ਮਨ ਇਸ ਸੁਰਤ ਨੂੰ ਕਿੱਧਰ ਕਿੱਧਰ ਪਰ ਅਗਲਾ ਬਚਨ ਬੜਾ ਪਿਆਰਾ ਹੋਰ ਕਹਿੰਦੇ

ਸਤਿਗੁਰ ਸੰਗ ਦਿਖਾਇਆ ਜਾਖਰ ਜੇ ਨਾਮ ਜਪਦੇ ਰਹੀਏ ਤੇ ਸਤਿਗੁਰੂ ਪਰਮਾਤਮਾ

ਨੂੰ ਹਾਜ਼ਰ ਨਾਜ਼ਰ ਦਿਖਾ ਦਿੰਦੇ ਨੇ ਬਈ ਉਹ ਮੇਰੇ ਨਾਲ ਹ ਜਦੋਂ ਪ੍ਰਭਾਤ ਤੇਰੀਆਂ ਨਿਕਲਦੀਆਂ ਨਾ

ਉਦੋਂ ਬੜੀਆਂ ਸੋਹਣੀਆਂ ਸੋਹਣੀਆਂ ਧਾਰਨਾ ਸਿੱਖਿਆ ਹੁੰਦੀ ਇਕ ਧਾਰਨਾ ਏ ਕਿਉ ਲੱਭਦਾ ਦਈ ਦੂਰ

ਉਹ ਤਾ ਨੇੜੇ ਤੇ ਜਾ ਇਹਨੂੰ ਇਜ ਪੜਦੇ ਹੁੰਦੇ ਨੇ ਕਿਉ ਲਭਦਾ

ਦੂਰ ਨੇੜੇ ਵਸਦਾ ਏ

ਕਿਉ ਲਭਦਾ ਦੂਰ ਨੇੜੇ ਵਸਦਾ ਏ ਕਿਉ ਲਭਦਾ

ਦੂਰ ਨੇੜੇ ਵਸਦਾਏ

ਕਿਉ ਲਭਦਾ ਦੂਰ ਨੇੜੇ ਵਸਦਾ

ਕਿਉ ਲਭਦਾ ਦੂਰ ਨੇੜੇ ਵਸਦਾ ਏ

ਕਿਉ ਲਭਦਾ ਦੂਰ ਨੇੜੇ ਵਸਦਾ ਏ

ਕਿਉ ਲਭਦਾ ਦੂਰ ਨੇੜੇ ਵਸਦਾ

ਕਿਉ ਲਗਦਾਏ ਦੂਰ ਨੇੜੇ ਵਸਦਾਏ ਮਹਾਰਾਜ ਕਹਿੰਦੇ ਸਹੁ ਨੇੜੇ ਧਨ ਕਮਲੀਏ ਬਾਹਰ ਕਿਆ

ਢੂੰਢੇ ਉਹ ਨੇੜੇ ਵੇ ਗੱਲ ਕਰ ਰਿਹਾ ਕਹਿੰਦੇ ਸਤਿਗੁਰੂ ਜੀ ਰੱਬ ਕੋਲੋਂ ਤਾਕਤਾਂ ਕੀ ਰੱਬ ਨੂੰ

ਅੰਗ ਸੰਗ ਦਿਖਾਣਗੇ ਪਰ ਤੁਸੀਂ ਨਾਮ ਦੀ ਕਮਾਈ ਕਰਦੇ ਰਿਹਾ ਜੇ ਹੌਲੀ ਹੌਲੀ ਜਦੋਂ ਪਰਮਾਤਮਾ ਮੇਰੇ

ਅੰਗਸ ਸੰਗ ਹੋਏਗਾ ਤੁਸੀਂ ਦੱਸੋ ਉੱਥੇ ਕਿਸੇ ਚੀਜ਼ ਦੀ ਕਮੀ ਰਹਿ ਜਾਏਗੀ ਉਹ ਤੱਤੀ ਵਾਹ ਲੱਗਣ ਦੇਵੇਗਾ

ਪਤਾ ਕਿੱਥੋਂ ਮੁਸ਼ਕਲ ਆਉਂਦੀ ਹੈ ਹਰ ਬੰਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਰ ਬਚਨ ਨਾਲ ਸਹਿਮਤ ਹ

ਕੋਈ ਸ਼ੱਕ ਨਹੀਂ ਕਰਦਾ ਕੋਈ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਵੀ ਕਦੇ ਗਲਤ ਕਹਿ ਸਕਦੇ ਨੇ ਸ਼ੱਕ ਕੋਈ

ਨਹੀਂ ਪਰ ਮੰਨਦੇ ਵੀ ਕੋਈ ਨਹੀਂ। ਉਹਦਾ ਕੀ ਇਲਾਜ ਹੋਏ ਸ਼ੱਕ ਕੋਈ

ਤੇ ਜੋ ਗੁਰੂ ਕਹਿੰਦਾ ਠੀਕ ਹ ਪਰ ਮੰਨਦੇ ਨਹੀਂ ਤੇ ਉਹ ਬੜੀ ਖਤਰਨਾਕ ਚੀਜ਼ ਹ ਗੁਰੂ ਗ੍ਰੰਥ ਸਾਹਿਬ ਜੀ

ਕਹਿੰਦੇ ਸਤਿਗੁਰ ਸੰਗਿ ਦਿਖਾਇਆ ਜਾਖਰ ਕੀ ਤੁਸੀਂ ਸਮਝਦੇ ਹੋ ਬਾਬਾ ਦੀਪ ਸਿੰਘ ਵੱਖਰੇ ਹੋਣਗੇ ਜਦੋਂ

ਇਹ ਖਿਆਲ ਆਇਆ ਭਈ ਅਜੇ ਰਸਤੇ ਵਿੱਚ ਹੀ ਆ ਅਜੇ ਹਰਿਮੰਦਰ ਸਾਹਿਬ ਦੂਰ ਹ ਤੇ ਮੌਤ ਨੂੰ ਵੀ ਪਰਾ

ਹੋਣਾ ਪਿਆ ਤੇ ਬਾਬਾ ਜੀ ਨੂੰ ਕੌਣ ਲੈ ਕੇ ਜਾਂਦਾ ਹੈ ਪਰਮਾਤਮਾ ਅੰਗ ਸੰਗ ਦੁਨੀਆਂ ਤੇ ਕਹੇਗੀ

ਪਰਮਾਤਮਾ ਨੂੰ ਵੇਖਿਆ ਨਹੀਂ ਜਾ ਸਕਦਾ ਸਿਆਣੇ ਹੋ ਸ਼ਹਿਰਾਂ ਵਿੱਚ ਬੈਠੇ ਹੋ ਤੁਸੀਂ ਅਕਸਰ ਬਹੁਤੀ

ਸੰਗਤ ਕਥਾ ਸੁਣਦੀ ਹ ਰੋਜ਼ ਧਿਆਨ ਵੀ ਕਰਦੇ ਹੋ ਮੈਂ ਜਾਣਦਾ ਪਿਆਰ ਵਾਲੀਆਂ ਰੂਹਾਂ ਬੈਠੀਆਂ ਜੇ ਪਿਆਰਿਓ

ਧਿਆਨ ਕਰਿਆ ਕਰੋ ਦੁਨੀਆ ਚ ਪਹਿਲੀ ਵਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਸੀ ਭਈ

ਨਿਰੰਕਾਰ ਉਸ ਨੂੰ ਵੇਖਿਆ ਜਾ ਸਕਦਾ ਹੈ। ਪਹਿਲੀ ਵਾਰੀ ਕਿਹਾ

ਨਿਰੰਕਾਰ ਤੋਂ ਮਿਲਿਆ ਜਾ ਸਕਦਾ ਹੈ। ਪਹਿਲੀ ਵਾਰੀ ਕਿਹਾ ਨਿਰੰਕਾਰ ਤੁਹਾਡੇ ਸਾਰਿਆਂ ਦੇ ਵਿੱਚ ਵੱਸਦਾ

ਹੈ। ਪਹਿਲੀ ਵਾਰੀ ਕਿਹਾ ਵੱਸਦਾ ਨਹੀਂ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਤੁਸੀਂ ਰੱਬ ਬੈਠੇ ਹੋ

ਇਹਨਾਂ ਗੱਲਾਂ ਨੂੰ ਕਦੇ ਵੇਖਿਆ ਕਰੋ ਬਾਣੀ ਐਵੇਂ ਕਹੀ ਜਾਂਦੀ ਸਿਮਰਨ ਨਾ ਹੋਣ ਕਾਰਨ ਇਹਨਾਂ ਗੱਲਾਂ

ਦੇ ਅਰਥ ਨਹੀਂ ਪਤਾ ਲੱਗਦੇ ਸਾਨੂੰ ਮਹਾਰਾਜ ਨੇ ਦਾਤੇ ਬਣਾਇਆ ਦਾਤੇ ਭਿਖਾਰੀ ਬਣਿਆ ਬਚਨ ਨਾ ਮੰਨ

ਕੇ ਸਤਿਗੁਰੂ ਜੀ ਦਾ ਬਚਨ ਕਹਿ ਰਿਹਾ ਸਾਂ ਸਤਿਗੁਰ ਸੰਗਿ ਦਿਖਾਇਆ

ਯਾਹਰ ਸਤਿਗੁਰੂ ਜੀ ਯਾਰਾ ਜਖੂਰ ਦਿਖਾਂਦੇ ਨੇ ਨਾਨਕ ਜਨ ਨਾਨਕ ਸਚੇ ਸਚ ਸਮਾਖਰ ਇਹਦਾ ਅਰਥ ਹ

ਜਦੋਂ ਕੋਈ ਇਸ ਰਾਹ ਤੇ ਤੁਰਦਾ ਰਵੇ ਤੇ ਜਿਉਂਦਿਆਂ ਜੀਵ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ।

ਆਪਾਂ ਇਹ ਕੰਮ ਕਰਿਆ ਕਰੀਏ ਮਨ ਨੂੰ ਇਜਾਜ਼ਤ ਨਾ ਦਈਏ ਗੱਲ ਕਹਿਣ ਦੀ ਵੀ ਮੇਰੇ ਤੋਂ ਨਹੀਂ ਜੀ ਹੋਣਾ

ਇਹ ਵੱਡਿਆਂ ਦਾ ਕੰਮ ਹੈ ਤੁਸੀਂ ਹੀ ਹੋ ਵੱਡੇ ਵਿਰਲਿਆਂ ਦਾ ਕੰਮ ਹ ਤੁਸੀਂ ਹੀ ਉਹ ਵਿਰਲੇ ਜਿਹੜੇ

ਗੁਰੂ ਦੇ ਚਰਨਾਂ ਚ ਬਹਿੰਦੇ ਹੋ। ਪਿਆਰਿਓ ਆਪਾਂ ਸਤਿਗੁਰੂ ਜੀ ਦੇ ਬਚਨ ਨੂੰ ਨਾ ਮੰਨ ਕੇ ਤੁਰੀਏ

ਤਾਕਤਾਂ ਦੇਣ ਵਾਲੇ ਪਰਮਾਤਮਾ ਦੇ ਨਾਲ ਵਸਣਾ ਹੈ ਕਿਵੇਂ ਵਸਾਂਗੇ ਪਿਆਰ ਨਾਲ ਕਹੋ ਜੀ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜੀਉ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀਓ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਜੀਓ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ

ਹਉ ਵੰਜਾ ਕੁਰਬਾਨ ਸਾਈ ਆਪਣੇ

ਹਉ ਵੰਜਾ ਕੁਰਬਾਨ ਸਾਈ ਆਪਣੇ

ਹਉ ਵੰਜਾ ਕੁਰਬਾਣ ਸਾਈ

ਆਪਣੇ ਹਉ ਵੰਜਾ ਕੁਰਬਾਨ

ਸਾਈ ਆਪਣੇ ਹਉ ਵੰਜਾ ਕੁਰਬਾਨ

ਸਾਈ ਆਪਣੇ

ਹਉ ਵੰਜਾ ਕੁਰਬਾਨ ਸਾਈ ਆਪਣੇ

ਹਉ ਵੰਜਾ ਕੁਰਬਾਨ ਸਾਈ

ਆਪਰੇ ਹਉ ਵੰਜਾ ਗੁਰਬਾਦ

ਸਾਈ ਆਪਰੇ ਚੰਦ ਕਮੈਂਟ ਮੈਨੂੰ ਹੁਕਮ ਸੀ ਇੱਕ ਦੋ ਗੱਲ ਸਪਸ਼ਟ

ਕਰਨੀ ਪਿਆਰਿਓ ਕਿਧਰੇ ਤੇ ਸਤਿਗੁਰੂ ਜੀ ਕਹਿੰਦੇ ਤਾਕਤਾਂ ਦਿਖਾਉਣੀਆਂ ਨਹੀਂ ਚਾਹੀਦੀਆਂ ਤੇ ਕਿਧਰੇ

ਆਪ ਹੀ ਸਿੱਖਾਂ ਦੇ ਰਾਹੀਂ ਦਿਖਾਵ ਕੀ ਰਹੇ ਨੇ ਜੇ ਤਾਂ ਭਾਈ ਸ਼ੀਹਾ ਜੀ ਹਨੇਰੀ ਵਾਹ ਭਾਈ ਜੀਵਾ ਜੀ

ਹਨੇਰੀ ਖਟਾ ਕੇ ਗੁਰੂ ਅੰਗਦ ਸਾਹਿਬ ਲਈ ਖਿਚੜੀ ਲਿਆਉਣ ਮਹਾਰਾਜ ਨਰਾਜ਼ ਹੁੰਦੇ ਨੇ ਕਿਉਂ ਕੀਤਾ

ਗੁਰੂ ਅਮਰਦਾਸ ਜੀ ਮੀਂਹ ਪਵਾ ਦੇਣ ਨਰਾਜ਼ ਨੇ ਕਿਉਂ ਕੀਤਾ ਪਰ ਭਗਤਾਂ ਦੇ ਰਾਹੀਂ ਉਹ ਆਪ ਗੁਰੂ

ਕੇ ਪਿਆਰਿਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਗੰਗਾ ਦੀਆਂ ਲਹਿਰਾਂ ਵਿੱਚ ਬੇੜੀਆਂ ਟੁੱਟਦੀਆਂ ਨੇ

ਭਗਤ ਨਾਮਦੇਵ ਜੀ ਗਾਂ ਜਿਉਂਦੀ ਕਰ ਰਹੇ ਨੇ ਇਹ ਕੀ ਕਹਾਣੀ ਹੋਈ ਪਿਆਰਿਓ ਗੁਰੂ ਗ੍ਰੰਥ ਸਾਹਿਬ ਦਾ ਹਰ

ਬੱਚਾ ਹਰ ਸਟੇਜ ਨੂੰ ਬਿਆਨ ਕਰਤਾ ਜੇ ਸਤਿਗੁਰੂ ਜੀ ਮਨਾ

ਕਰਦੇ ਤਾਕਤਾਂ ਨੂੰ ਜਦੋਂ ਕਿਸੇ ਦੀ ਭਗਤੀ ਪਿਆਰਿਓ ਪੂਰੀ ਹੁੰਦੀ ਹੈ ਪਰਮਾਤਮਾ ਖੁਦ ਉਹਨਾਂ ਭਗਤਾਂ

ਗੁਰਸਿੱਖਾਂ ਦੇ ਰਾਹੀ ਦੁਨੀਆਂ ਦੇ ਭਲਾ ਕਰਨ ਵਾਸਤੇ ਉਹਨਾਂ ਦੀ ਰਸਨਾ ਤੇ ਬੈਠ ਕੇ ਆਪ ਵਰਤਦੇ

ਨੇ ਉਹਨਾਂ ਨੂੰ ਕਦੇ ਮਾਨ ਨਹੀਂ ਹੁੰਦਾ। ਜਦੋਂ ਗਾਂ ਜਿਉਂਦੀ ਕਰਨ ਨੂੰ ਕਿਹਾ ਨਾ ਪਿਆਰਿਓ ਧਿਆਨ

ਕਰਿਓ ਥੋੜਾ ਜਿਹਾ ਪੰਜ ਮਿੰਟ ਕੇਵਲ ਜਦੋਂ ਕਿਉਂਕਿ ਜਦੋਂ ਤਾਕਤਾਂ ਦੀ ਗੱਲ ਆਉਂਦੀ ਨਾ ਖਾਸ ਕਰਕੇ

ਬਾਬਾ ਦੀਪ ਸਿੰਘ ਸਾਹਿਬ ਜੀ ਦੀ ਦਿਖਾਈ ਨਾ ਵੀ ਮੌਤ ਨੂੰ ਵੀ ਪਰਾਂ ਹਟਾ ਤੇ ਨਾ ਜੀਵਨ ਅੰਦਰ

ਕਿੰਨਾ ਕੁਝ ਕੀਤਾ ਹੋਰ ਬਚਨ ਪਿਆਰਿਓ ਦਿਖਾਈ ਨਾ ਦਿਖਾਣ ਦੇ ਮਗਰ ਰਾਜ ਹੁੰਦੇ ਭਗਤ ਨਾਮਦੇਵ ਜੀ ਨੂੰ

ਕਹਿੰਦੇ ਗਾਂ ਜਿਉਂਦੀ ਕਰੋ ਕਹਿੰਦੇ ਨਹੀਂ ਕਰਾਂਗਾ। ਅੱਲਾਹ ਕਹਿ ਦਿਓ ਕਹਿੰਦੇ ਕਹਿੰਦੇ ਨਹੀਂ

ਕਵਾਂਗਾ ਸਾਰੇ ਕਹਿੰਦੇ ਪਹਿਲਾਂ ਤੇ ਕਹਿੰਦੇ ਸੀ ਕਹਿੰਦੇ ਹੁਣ ਧੱਕੇ ਨਾਲ ਅਖਬਾਰੇ ਹੁਣ ਨਹੀਂ

ਕਹਿਣਾ ਗਾਂ ਵੀ ਨਹੀਂ ਜਿਉਂਦੀ ਕਰਨੀ ਤਾਕਤ ਨਹੀਂ ਹੋਣੀ ਕਹਿੰਦੇ ਇਹਦੀ ਗੱਲ ਛੱਡੋ ਇਹ ਕੰਮ ਨਹੀਂ

ਹੋਣਾ। ਜਦੋਂ ਉਹਨਾਂ ਨੇ ਸਜਾਵਾਂ ਦੀ ਤਿਆਰੀ ਕੀਤੀ ਪਰਮਾਤਮਾ ਪੁੱਛਦਾ ਹ ਭਗਤ ਜੀ ਤੁਹਾਡਾ ਸਿਦਕ ਪੂਰਾ

ਤੁਸੀਂ ਡੋਲੇ ਨਹੀਂ ਪਰ ਅਸੀਂ ਤੁਹਾਨੂੰ ਹੁਣ ਪੁੱਛਦੇ ਹਂ ਕਹੇ ਤਾਂ ਧਰ ਇਕੋਡੀ ਕਰੋ ਤੂੰ ਇਕ

ਵਾਰਾ ਮੂੰਹ ਤੋਂ ਕਹਿ ਦੇ ਪੂਰੀ ਧਰਤੀ ਨੂੰ ਟੇਢੀ ਕਰ ਦਿਆਂਗੇ ਕਹਿ ਤਾ ਲੇਕਰ ਉਪਰ ਧਰੋ ਧਰਤੀ ਉਪਰ

ਆਕਾਸ਼ ਥੱਲੇ ਕਰ ਦਈਏ ਕਹਿ ਤਾ ਮੋਈ ਗਊ ਦੇਉ ਜੀਵਾਏ ਸਭ ਕੁਝ ਦੇਖੈ ਪਤੀਆਏ

ਕਰਾਮਾਤ ਸ਼ਕਤੀ ਪਰਤਾਵਾ ਸਾਰੀ ਦੁਨੀਆ ਵੇਖ ਲੈ ਭਗਤ ਜੀ ਕਹਿੰਦੇ ਤੇਰੀ ਰਜਾ ਵਿੱਚ ਰਾਜੀ ਹਾਂ ਮੈਨੂੰ

ਪਰਵਾਹ ਨਹੀਂ ਗਾਂ ਜਿਉਂਦੀ ਰਵੇ ਹੋਵੇ ਨਾ ਹੋਵੇ ਆਹ ਸਰੀਰ ਰਵੇ ਨਾ ਰਵੇ ਮੇਰੇ

ਅੰਦਰ ਤੇਰੀ ਰਜਾ ਤੇ ਪਿਆਰ ਰਹਿਣਾ ਚਾਹੀਦਾ ਕਹਿੰਦੇ ਪਾਸ ਹ ਫਿਰ ਰੱਬ ਗਾ ਜਿਉਂਦੀ ਕਰਵਾਂਦਾ ਹ

ਆਪ ਉਹਨਾਂ ਦੀ ਰਸਨਾ ਤੇ ਬੈਠ ਕੇ ਉਹ ਨਹੀਂ ਕਰਦੇ ਕੁਛ ਵੀ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ

ਨੂੰ ਪੜੋ ਕਹਿੰਦੇ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਜਦੋਂ ਉਹ ਵੱਸ ਗਿਆ ਨਾ ਫਿਰ ਇਹਦੀ ਦੀ ਆਪਣੀ ਹੋਂਦ

ਖਤਮ ਫਿਰ ਉਹੀ ਬੋਲਦਾ ਐਵੇਂ ਨਹੀਂ ਗੱਲਾਂ ਹੁੰਦੀਆਂ ਹ ਆਪੋ ਬੋਲ ਨ ਜਾਣਦਾ ਮੈ ਕਹਿਆ ਸਭ

ਹੁਕਮਾਉ ਜੇ ਉਹ ਸੋਚਦੇ ਨਹੀਂ ਸਕੀਮਾਂ ਨਹੀਂ ਲਾਂਦੇ ਹੁੰਦੇ ਵੀ ਆਹ ਬੋਲਣਾ ਹ ਆਹ ਬਚਨ ਕਹਿਣਾ ਹ

ਨਹੀਂ ਕਹਿਣਾ ਵਰਤਮਾਨ ਵਿੱਚ ਪਰਮਾਤਮਾ ਨੇ ਜਿਹੜਾ ਭਲਾ ਕਰਾਣਾ ਉਸੇ ਵਕਤ ਉਹਨਾਂ ਤੋਂ ਉਹ ਕਰਵਾਉਣਗੇ

ਤੇ ਤਾਕਤ ਵੀ ਦੇਣਗੇ। ਇਤਿਹਾਸ ਇਸ ਪੱਖੋ ਕਦੇ ਪੜਿਓ ਸਕੀਮਾਂ ਨਹੀਂ ਸਿੱਖ ਦਾ ਕੰਮ ਹ ਗੁਰੂ ਦੇ

ਪਿਆਰ ਵਿੱਚ ਰਹਿ ਕੇ ਜਿਉਣਾ ਸਤਿਗੁਰੂ ਦੀ ਬਾਣੀ ਪੜ੍ਨੀ ਨਾਮ ਜਪਣਾ ਜੋ ਕਰਵਾਉਣਾ ਉਹਨਾਂ ਨੇ ਜਿਵੇਂ

ਕਰਵਾਣਾ ਜਦੋਂ ਕਰਵਾਉਣਾ ਉਹ ਆਪ ਕਰਵਾਉਂਦੇ ਨੇ ਕੀ ਖਿਆਲ ਤੁਹਾਡੇ ਭਈ ਬਾਬਾ ਦੀਪ ਸਿੰਘ ਬਾਬਾ ਬੁੱਢਾ

ਸਾਹਿਬ ਜਾਂ ਹੋਰ ਗੁਰੂ ਕੇ ਲਾਲ ਪੰਜ ਸਤ ਜਿਹਨਾਂ ਦਾ ਨਾਮ ਲੈਦੇ ਆਂ ਬਹੁਤਾ ਅਸੀਂ ਘੜੀਪੁੜੇ ਭਾਈ

ਮਤੀ ਦਾਸ ਸਤੀ ਦਾਸ ਇੰਨੇ ਹੀ ਗੁਰਸਿੱਖ ਸਨ ਸੰਪੂਰਨ ਨਹੀਂ ਮਹਾਰਾਜ ਦੀ ਕਿਰਪਾ ਨਾਲ ਹਜ਼ਾਰਾਂ

ਲੱਖਾਂ ਨੇ ਪਰ ਜਿਹੜੀ ਵਡਿਆਈ ਜਿਹੜੇ ਸਰੀਰ ਨੂੰ ਉਹਨਾਂ ਨੇ ਦੇਣੀ ਹ ਉਹਨੂੰ ਉਹ ਦੇ ਦਿੱਤੇ ਕਿਸੇ

ਨੂੰ ਕੋਈ ਵਡਿਆਈ ਕਿਸੇ ਨੂੰ ਕੋਈ ਵਡਿਆਈ ਸੋ ਉਹਦੀ ਰਜ਼ਾ ਵਿੱਚ ਚਲੀਦਾ ਜਦੋਂ ਅਨੋਖੀਆਂ ਘਟਨਾ

ਵਾਪਰਦੀਆਂ ਨੇ ਨਾ ਉਹਦੇ ਹੁਕਮ ਚ ਵਾਪਰਦੀਆਂ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਰਤਨੀਏ ਸਮਾਗਮ

ਪਰਿਵਾਰ ਉਹਨਾਂ ਦਾ ਪਿਆਰ ਭਰਿਆ ਹੁਕਮ ਜਾਂਦਾ ਭਾਈ ਤਲਬਾਗ ਸਿੰਘ ਜੀ ਇੱਕ ਰਾਗੀ ਸਿੰਘ ਹੋਏ ਨੇ ਭਾਈ

ਮਨਸਾ ਸਿੰਘ ਜੀ ਉਹਨਾਂ ਬਾਰੇ ਤੁਸੀਂ ਬਹੁਤ ਕੁਝ ਸੁਣਿਆ ਹੈ ਨਾ ਵੀ ਘਰ ਚ ਗਰੀਬੀ ਬਹੁਤ ਸੀ।

ਮਹਾਰਾਜ ਦੀਆਂ ਖੇਡਾਂ ਨੂੰ ਸਮਝਿਆ ਨਹੀਂ ਜਾ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਨੇ

ਸ਼ਿਕਾਇਤ ਕੀਤੀ ਰਣਜੀਤ ਸਿੰਹਾ ਰਾਜ ਸਿੱਖ ਦਾ ਹੋਵੇ। ਤੇ ਗੁਰੂ ਦਾ ਕੀਰਤਨੀ ਉਹ ਇਥੇ ਮਿੱਟੀ ਦੇ

ਭਾਂਡੇ ਚ ਰੋਟੀ ਖਾਵੇ ਤੇਰੇ ਰਾਜ ਦਾ ਕੀ ਕਰਨਾ ਕਹਿੰਦਾ ਵੀ ਮਹਿਮਾ ਬੜੀ ਸੁਣੀ ਮੈਂ ਖੁਦ ਜਾਵਾਂਗਾ

ਜਾ ਕੇ ਦਰਸ਼ਨ ਵੀ ਕਰਾਂਗਾ ਤੇ ਪੈਸਾ ਕੀ ਜਗੀਰਾ ਲਵਾ ਦੇਆ ਤੁਰ ਪਿਆ ਭਾਈ ਮਨਸਾ ਸਿੰਘ ਨੂੰ ਪਤਾ

ਲੱਗਾ ਉਹਨਾਂ ਦਰਵਾਜ਼ਾ ਬੰਦ ਕੀਤਾ ਸਿਣਿਆ ਕੱਲਿਆ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿਓ ਭਈ ਇੱਥੇ

ਨਾ ਆਉਣ ਉਹ ਕੁਝ ਦੇਣ ਆ ਰਹੇ ਨੇ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਨਾਲ ਪੈਸਾ ਆ

ਜਾਏਗਾ ਇਸ ਘਰ ਅੰਦਰੋਂ ਗਰੀਬੀ ਚਲੀ ਜਾਏਗੀ ਇਸ ਘਰ ਵਿੱਚ

ਸ਼ੋਹਰਤਾਂ ਤੇ ਪੈਸਾ ਧਨ ਦੌਲਤ ਆ ਜਾਏਗਾ ਮੈਨੂੰ ਡਰ ਹ ਕਿਧਰੇ ਗੁਰੂ ਰਾਮਦਾਸ ਪਿਤਾ ਦੀ ਮਿਹਰ ਨਾ ਚਲੀ

ਜਾਵੇ ਮੈਂ ਉਹ ਸੰਭਾਲ ਕੇ ਰੱਖਣੀ ਉਹਨਾਂ ਨੇ ਫਿਰ ਕਿਹਾ ਸਿਣਿਆ ਕੱਲਿਆ ਹੁਣ ਦੇਖੋ ਨਾ ਔਖਾ ਉਹਨੇ

ਠੀਕ ਕਿਹਾ ਨਾ ਪਰ ਸਾਧੂ ਇਸ ਤੋਂ ਅੱਗੇ ਤੁਰਦੇ ਨੇ ਉਹਨੇ ਪ੍ਰਵਾਨ ਨਹੀਂ ਕੀਤਾ ਮੁੜਨਾ ਪਿਆ ਮਹਾਰਾਜਾ

ਰਣਜੀਤ ਸਿੰਘ ਨੂੰ ਪਰ ਮਹਾਤਮਾ ਕਹਿੰਦੇ

ਮਨਸਾ ਸਿੰਘ ਜੀ ਤੁਹਾਡੇ ਸਿਦਕ ਨੂੰ ਭਾਗ ਲੱਗਾ ਸੀ ਕਿਹੜਾ ਰਾਜਾ ਜਿਹੜਾ ਇਸ ਤਰ੍ਹਾਂ ਤੁਰਿਆ ਫਿਰਦਾ

ਕਿਸੇ ਲਈ ਜਗੀਰਾਂ ਲੈ ਕੇ ਇਹ ਮਾਇਆ ਨਹੀਂ ਸੀ ਆਰੀਏ ਗੁਰੂ ਰਾਮਦਾਸ ਹੀ ਤਾਂ ਭੇਜ ਰਹੇ ਸਨ ਰਣਜੀਤ

ਸਿੰਘ ਦੇ ਰਾਹੀਂ ਤੇਰੀਆਂ ਲੋੜਾਂ ਪੂਰੀਆਂ ਕਰਨ ਲਈ ਪਰ ਉਹ ਅੱਖ ਕਿੱਥੋਂ ਲਿਆਈਏ

ਔਖਾ ਏ ਨਾ ਵੇਖਣਾ ਬੀ ਆਪ ਆ ਰਹੀ ਏ ਕਿ ਗੁਰੂ ਰਾਮਦਾਸ ਪਿਤਾ ਜੀ ਭੇਜ ਰਹੇ ਨੇ। ਪਿਆਰਿਓ ਇਹਨ੍ਾਂ

ਗੱਲਾਂ ਦੀ ਸੋਝੀ ਇਕਦਮ ਨਹੀਂ ਜਿੰਨੀ ਜਿੰਨੀ ਕਿਸੇ ਦੀ ਸੁਰਤ ਪਵਿੱਤਰ ਹੋਈ ਜਾਂਦੀ ਤਿਉਂ ਤਿਉਂ ਹਰ

ਚੀਜ਼ ਦੇ ਅਰਥ ਬਦਲਦੇ ਤੁਰਦੇ ਜਾਂਦੇ ਹਨ। ਮਹਾਰਾਜ ਮਿਹਰ ਕਰੇ ਆਪਾਂ ਸਾਰੇ ਭੈਣ ਭਰਾ ਸੰਗਤ ਰੂਪ ਦੇ

ਅੰਦਰ ਸਾਰੇ ਸਤਿਗੁਰਾਂ ਨੂੰ ਪਿਆਰ ਕਰਦੇ ਹਂ ਸਤਿਗੁਰਾਂ ਦੇ ਬਚਨਾਂ ਨੂੰ ਕਮਾਇਆ ਕਮਾਈਏ

ਕਮਾਉਨਿਆ ਹੋਰ ਕਰੀਏ ਇਸ ਜਿੰਦਗੀ ਨੂੰ ਪਤ ਝੜ ਵਰਤੀ ਨਹੀਂ ਬਸੰਤ ਵਰਗੀ ਬਣਾਈਏ ਲਗਾਤਾਰ

ਲੋੜੀ ਤੋਂ ਬਸੰਤ ਸ਼ੁਰੂ ਹੁੰਦਾ ਹਰਿਮੰਦਰ ਸਾਹਿਬ ਹੋਲੇ ਮਹੱਲੇ ਤੱਕ ਚਲਣਾ 31 ਰਾਗ 30 ਹੋਰ ਨੇ

ਉਹਨਾਂ ਦਾ ਕਿਉਂ ਨਹੀਂ ਬਾਰ ਬਾਰ ਜਿਕਰ ਉਹਨਾਂ ਦੀਆਂ ਪੌੜੀਆਂ ਕਿਉਂ ਨਹੀਂ ਗਾਈਆਂ ਜਾਂਦੀਆਂ

ਸਾਨੂੰ ਚੇਤਾ ਕਰਾਣ ਲਈ ਤਿਸ ਬਸੰਤ ਜਿਸ ਪ੍ਰਭ ਕਿਰਪਾਲ

ਸਾਨੂੰ ਚੇਤਾ ਕਰਾਉਣ ਲਈ ਬਸੰਤ ਵਰਗੀ ਜਿੰਦਗੀ ਬਣਾਓ ਜੇ ਹੁਣ ਵੀ ਸੁੱਕੇ ਰਹਿ ਗਏ ਤੇ ਕਦੋਂ

ਤੁਸੀਂ ਖਿੜੋਗੇ ਦੇਖ ਫੂਲ ਫੂਲੇ ਜਿਵੇਂ ਉਹ ਫੁੱਲੇ ਨੇ ਤੁਸੀਂ ਕਿਉਂ ਨਹੀਂ ਖੁਸ਼ ਘਰਾਂ ਚ ਕਹਿੰਦੇ

ਤੁਹਾਨੂੰ ਦੱਸੀਏ ਕਿਉਂ ਨਹੀਂ ਅਹੰ ਤਿਆਗਿ ਤਿਆਗੇ ਹੰਕਾਰ ਨੇ ਤੁਹਾਨੂੰ ਪਕੜਿਆ ਛੱਡਦੇ ਨਹੀਂ ਇਹਨੂੰ

ਛੱਡ ਦਿਓ ਚਰਨ ਕਮਲ ਪਾਗੇ ਤੋਂ ਮਿਲਹੁ ਪ੍ਰਭ ਸੁਭਾਗੇ ਹੰਕਾਰ ਛੱਡੋ ਪ੍ਰਭੂ ਦੇ ਚਰਨਾਂ ਨੂੰ

ਪਕੜੋ ਉਹਨੂੰ ਮਿਲੋਗੇ ਹਰ ਚਰਨ ਮੇਰਾ ਮਨ ਰਾਤਾ ਉਹਦੇ ਚਰਨਾਂ ਨਾਲ ਜੁੜੋ ਸਤਿਗੁਰੂ ਜੀ ਕਹਿੰਦੇ

ਸਗਨ ਬਾਸ ਕੂਲੇ ਕਰੈ ਸੂਖ ਕਠੋਲੇ ਚਾਰ ਚੁਪੇਰੇ ਖਿੜੇ ਹੋਣ ਫੁੱਲ ਫਿਰ ਵੀ ਕੋਈ ਲੱਕੜ ਸੁੱਕੀ ਰਹਿ

ਜਾਏ ਉਹ ਕਦੋਂ ਖਿੜੇਗੀ ਜੇ ਬੰਦਾ ਬੰਦੇ ਦੀ ਜੂਨ ਵਿੱਚ ਆ ਕੇ ਖੁਸ਼ ਨਹੀਂ ਆਪਣੀ ਜਿੰਦਗੀ ਚ ਤੇ ਕੀ

ਪਸ਼ੂ ਬਣ ਕੇ ਖੁਸ਼ ਹੋਏਗਾ ਸੋਚੋ ਜਰਾ ਕੋਈ ਹੈ ਜਿਹੜਾ ਜਿਹੜਾ ਕਹਿ ਸਕਦਾ ਮੈਂ ਆਪਣੀ ਜਿੰਦਗੀ

ਵਿੱਚ ਸੰਤੁਸ਼ਟ ਹਾਂ ਆਪਣੇ ਆਪ ਤੋਂ ਕੋਈ ਵਿਰਲਾ ਨਹੀਂ ਤੇ ਅਧੂਰਾ ਆਪਾਂ ਨੇ ਪਤਾ ਕਿਹੜੀ ਚੀਜ਼ ਨਾਲ

ਪੈਸੇ ਦੀ ਘਾਟ ਨਹੀਂ ਇਹ ਅੰਦਰੋਂ ਜੁੜਨ ਦੀ ਘਾਟ ਹੁੰਦੀ ਹੈ। ਜਦੋਂ ਕ ਉਹਦੇ ਨਾਲ ਜੁੜਦਾ ਹ ਫਿਰ

ਖੁਸ਼ੀਆਂ ਖੇੜੇ ਸਤਿਗੁਰੂ ਕਹਿੰਦੇ ਸਦਾ ਹੀ ਬਸੰਤ ਬਣੀ ਰਹਿੰਦੀ ਹ ਮਹਾਰਾਜ ਮਿਹਰ ਕਰੇ ਅਸੀਂ ਸਾਰੇ

ਬਸੰਤ ਵਾਂਗੂੰ ਆਪ ਖਿੜੀਏ ਦੇਸ਼ ਖਿੜੇ ਕੌਮ ਖਿੜੇ ਪੂਰੀ ਮਨੁੱਖਤਾ ਖਿੜੇ ਉਹ ਖਿੜਨੀ ਹੈ ਜਦੋਂ ਸਾਡਾ

ਅੰਦਰ ਉਸ ਨਾਮ ਤੋਂ ਜੁੜਦਾ ਹ ਮਹਾਰਾਜ ਮਿਹਰ ਕਰਨ ਸ਼ੁਕਰ ਗੁਜ਼ਾਰ ਹਾਂ ਮੈਂ ਆਪ ਸਾਰੀ ਸੰਗਤ ਦਾ ਇੱਥੋਂ

ਦੇ ਪ੍ਰਬੰਧਕ ਸਾਹਿਬਾਨਾਂ ਦਾ ਸਤਿਕਾਰਯੋਗ ਮੇਰੇ ਵੀਰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਜੋ ਸਦਾ

ਹੀ ਆਪ ਪਿਆਰਾਂ ਵਾਲੇ ਨੇ ਮਹਾਰਾਜ ਨੇ ਆਪਣੇ ਦਰ ਘਰ ਦੀ ਉਹਨਾਂ ਨੂੰ ਸੇਵਾ ਵੀ ਦਿੱਤੀ ਜਿੰਦਗੀ

ਵਿੱਚ ਸਹਿਜ ਮਹਾਰਾਜ ਦੀ ਸੰਗਤ ਨਾਲ ਗੁਰਮੁਖਾਂ ਤੇ ਸਾਧੂਆਂ ਦੀ ਚਰਨ ਧੂੜੀ ਨਾਲ ਉਹਨਾਂ ਦਾ ਰਜਵਾਂ

ਪਿਆਰ ਮਹਾਰਾਜ ਉਹਨਾਂ ਨੂੰ ਦਿਨ ਦੁਖਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ ਧੰਨਵਾਦ ਆਪ

ਸਾਰਿਆਂ ਦਾ ਭੁੱਲ ਚੁੱਕ ਦੀ ਖਿਮਾ ਕਰਨੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ