Dharmik Banan Di Chahat Par Samaj Atey Parivar Da Darr | Bhai Sahib Singh Canada Wale #dharmik Watch on YouTube
VIDEO English Summary This video presents a Sikh spiritual discourse focused on reflection, understanding, and applying Gurmat in daily life. It explores inner discipline, fear, faith, and practical spiritual living through accessible explanation and moral guidance. ਪੰਜਾਬੀ ਸਾਰ ਇਹ ਵੀਡੀਓ ਗੁਰਮਤਿ ਅਧਾਰਿਤ ਆਤਮਕ ਵਿਚਾਰ, ਡਰ ਤੇ ਹਿੰਮਤ, ਅਤੇ ਰੋਜ਼ਾਨਾ ਜੀਵਨ ਵਿੱਚ ਆਤਮਕ ਅਮਲ ਬਾਰੇ ਵਿਚਾਰ ਪ੍ਰਸਤੁਤ ਕਰਦੀ ਹੈ। ਇਹ ਦਰਸ਼ਕ ਨੂੰ ਅੰਦਰੂਨੀ ਬਦਲਾਅ ਅਤੇ ਗੁਰਬਾਣੀ ਅਨੁਸਾਰ ਜੀਵਨ ਵੱਲ ਪ੍ਰੇਰਿਤ ਕਰਦੀ ਹੈ। Chapters 0:00 — Introduction2:00 — Background5:00 — Main Teaching8:00 — Examples11:00 — Daily Application14:00 — ConclusionTranscript ਸਵਾਲ ਇਹ ਹੈ ਕਿ ਮੇਰੀ ਉਮਰ 40 ਸਾਲ ਤੋਂ ਵੱਧ ਹੋ ਗਈ ਹੈ ਹੁਣ ਮੈਨੂੰ ਇੱਕ ਦੋ ਸਾਲ ਪਹਿਲਾਂ ਰੱਬ
ਬਾਰੇ ਪਤਾ ਲੱਗਾ ਹੈ ਪਰ ਹੁਣ ਮੈਂ ਕਿਵੇਂ ਕਰਾਂ ਮੇਰੇ ਅੰਦਰ ਦੁਵਿਧਾ ਬਣ ਗਈ ਹੈ ਵੀ ਪਰਿਵਾਰ ਨੂੰ
ਪਹਿਲਾਂ ਮੈਂ ਉਹ ਸਾਰਾ ਕੁਝ ਸਿਖਾਇਆ ਬੱਚਿਆਂ ਨੂੰ ਪਰਿਵਾਰ ਨੂੰ ਹੁਣ ਮੈਂ ਜਦੋਂ ਉਹਨੂੰ ਨਵੇਂ ਰਾਹ
ਤੇ ਤੋਰਾਂਗੀ ਤੇ ਕੀ ਉਹ ਪਰਿਵਾਰ ਪੁੱਛੇਗਾ ਪਹਿਲਾਂ ਰਸਤਾ ਗਲਤ ਸੀ ਹੁਣ ਠੀਕ ਹ ਉਹਨਾਂ ਦੀ
ਤਸੱਲੀ ਕਿਵੇਂ ਕਰਾਵਾਂ ਤੇ ਆਪਣੇ ਆਪ ਦੀ ਤਸੱਲੀ ਕਿਵੇਂ ਕਰਾਵਾਂ ਵੀ ਹੁਣ ਮੈਂ ਠੀਕ ਹਾਂ ਬਹੁਤ
ਸੋਹਣਾ ਦੋਨੇ ਗੱਲਾਂ ਤੁਹਾਨੂੰ ਜਿਹੜੀਆਂ ਵੱਖਰੀਆਂ ਲੱਗ ਰਹੀਆਂ ਨੇ ਨਾ ਜੀ ਇਹ ਵੱਖਰੀਆਂ ਹੈ ਨਹੀਂ
ਰੱਬ ਬਾਰੇ ਸਾਡਾ ਇੱਕ ਖਿਆਲ ਬਣ ਗਿਆ ਵੀ ਅਸੀਂ ਬਾਹਰੋਂ ਸਾਰਾ ਕੁਝ ਬਦਲਣਾ ਜਦੋਂ ਤੁਹਾਨੂੰ ਹੁਣ
ਰੱਬ ਬਾਰੇ ਪਤਾ ਲੱਗਾ ਤੇ ਤੁਸੀਂ ਰੱਬ ਨੂੰ ਪਿਆਰ ਕਰੋਗੇ ਨਾ ਤੇ ਉਹ ਪਿਆਰ ਤੁਹਾਡੇ ਬੋਲਾਂ ਵਿੱਚ ਵੀ
ਆਏਗਾ ਤੁਹਾਡੇ ਕਰਮਾਂ ਵਿੱਚ ਕਰਮਾ ਮਤਲਬ ਜਿਹਦੇ ਨਾਲ ਤੁਸੀਂ ਬਿਹੇਵੀਅਰ ਕਰ ਰਹੇ ਹੋ ਉਹਦੇ ਵਿੱਚ
ਵੀ ਪਿਆਰ ਝਲਕੇਗਾ। ਹੁਣ ਜਦੋਂ ਤੁਹਾਡਾ ਪਿਆਰ ਵੇਖਣਗੇ ਤੁਹਾਡਾ
ਪਰਿਵਾਰ ਬੱਚੇ ਨੇ ਚਾਹੇ ਤੁਹਾਡਾ ਜੀਵਨ ਸਾਥੀ ਏ ਰਿਸ਼ਤੇਦਾਰ ਉਹ ਤੇ ਸਗੋਂ ਆਪ ਤੁਹਾਨੂੰ ਪੁੱਛਣਗੇ
ਵੀ ਹੁਣ ਪਹਿਲਾਂ ਨਾਲੋਂ ਕਿੰਨੀ ਚੰਗੀ ਗੱਲ ਤੁਸੀਂ ਕਰ ਰਹੇ ਹੋ ਤੁਹਾਨੂੰ ਪਰਿਵਾਰ ਨੂੰ ਕਹਿਣ ਦੀ ਲੋੜ
ਨਹੀਂ ਪਰਿਵਾਰ ਤੁਹਾਨੂੰ ਪੁੱਛੇਗਾ ਵੀ ਹੁਣ ਤੁਸੀਂ ਪਹਿਲਾਂ ਨਾਲੋਂ ਮਿੱਠਾ ਬੋਲਦੇ ਹੋ ਕਿਸੇ ਦਾ ਦਿਲ
ਵੀ ਨਹੀਂ ਦੁਖਾਂਦੇ ਭਾਵੇਂ ਭਾਵੇਂ ਤੁਸੀਂ ਪਹਿਲਾਂ ਵੀ ਚੰਗਾ ਹੀ ਸਿਖਾਇਆ ਹੋਣਾ ਪਰ ਉਹਦੇ ਵਿੱਚੋਂ
ਹੁਣ ਇੱਕ ਖਾਸ ਪਿਆਰ ਦੀ ਹਮਦਰਦੀ ਦੀ ਨਿਮਰਤਾ ਦੀ ਝਲਕ ਪਏਗੀ ਉਹ ਜਿਹੜੇ ਗੁਣ ਵੇਖਣਗੇ ਨਾ ਜਦੋਂ
ਉਧਰੋਂ ਵੀ ਪਿਆਰ ਮਿਲੇਗਾ ਪਰਿਵਾਰ ਵੱਲੋਂ ਵੀ ਜੋ ਤੁਸੀਂ ਕਹਿਣਾ ਨਾ ਬਗੈਰ ਕਹਿਣ ਤੋਂ ਹੀ ਪਰਿਵਾਰ
ਨੂੰ ਚੰਗਾ ਲੱਗੇ ਉਹ ਵੀ ਇਧਰ ਆਏਗਾ ਦੂਜੀ ਗੱਲ ਤੁਹਾਡੀ ਆਪਣੀ ਤਸੱਲੀ ਜਦੋਂ ਤੁਹਾਡੇ ਰੱਬ ਨੂੰ
ਪਿਆਰ ਕਰੀਏ ਨਾ ਉਹ ਅੰਦਰ ਨੂੰ ਖੋ ਕੁਝ ਸੁੱਖ ਦੀ ਅਨੰਦ ਦੀ ਸ਼ੋਹ ਦਿੰਦਾ ਹੈ ਵੀ ਉਹ ਬੰਦੇ ਨੂੰ
ਬਾਹਰੋਂ ਪੁੱਛਣ ਦੀ ਲੋੜ ਕੋਈ ਨਹੀਂ ਉਹਦਾ ਆਪਣਾ ਅੰਦਰ ਗਵਾਹੀ ਭਰਦਾ ਹੈ ਵੀ ਹੁਣ ਮੈਂ ਬਿਲਕੁਲ ਠੀਕ
ਹਾਂ ਤੇ ਇਸ ਰਸਤੇ ਤੇ ਮੈਨੂੰ ਹੋਰ ਸਗੋਂ ਵੱਧ ਖੋਜ ਕਰਕੇ ਤੁਰਨਾ ਚਾਹੀਦਾ ਤਾਂ ਕਿ ਜਿਵੇਂ ਹੁਣ ਮੈਂ
ਸੁਖੀ ਹਂ ਤੇ ਪਰਿਵਾਰ ਵੀ ਪਰ ਕਦੇ ਵੀ ਧੱਕਾ ਨਾ ਕਰਿਆ ਜੇ ਤੇ ਕਾਹਲੀ ਨਾ ਕਰਿਆ ਜੇ ਇਕਦਮ ਸਾਰੇ
ਪਰਿਵਾਰ ਨੂੰ ਕਹਿਣਾ ਹੁਣ ਤੁਸੀਂ ਮੇਰੇ ਮੇਰਾ ਰਸਤਾ ਅਪਣਾਓ ਤੁਹਾਨੂੰ ਕਹਿਣਾ ਘੱਟ ਪਵੇ ਤੁਸੀਂ
ਕਰਕੇ ਦਿਖਾਓ ਜੋ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਤੇ ਹਰ ਬੰਦਾ ਕੀ ਹਰ ਜੀਵੀ ਪਿਆਰ ਦਾ
ਭੁੱਖਾ ਹ ਤੇ ਰੱਬ ਹੀ ਸੱਚਾ ਪਿਆਰ ਦਿੰਦਾ ਜਦੋਂ ਤੁਹਾਡੇ ਅੰਦਰ ਉਹ ਆ ਗਿਆ ਪਰਿਵਾਰ ਕੀ ਸਾਰੇ
ਰਿਸ਼ਤੇਦਾਰ ਕੀ ਸਾਰਿਆਂ ਦੇ ਸੁਭਾਅ ਬਦਲਦੇ ਨੇ ਪਰ ਹਾਂ ਫਿਰ ਮੈਂ ਕਹਿਣ ਲੱਗਾ ਦੁਬਾਰਾ ਪੇਸ਼ ਚਾਹੀਦੀ
ਧੀਰਜ ਚਾਹੀਦੀ ਹ ਪਹਿਲਾਂ ਸਾਡੇ ਅੰਦਰ ਕਾਲੀ ਨਾ ਹੋਵੇ ਹੋ ਸਕਦਾ ਥੋੜਾ ਚਿਰ ਉਹਨਾਂ ਨੂੰ ਚੰਗਾ ਵੀ
ਨਾ ਲੱਗੇ ਮਾੜਾ ਚੰਗਾ ਵੀ ਕੋਈ ਕਵੇ ਵਿਰੋਧ ਵੀ ਕਰੇ ਤੁਸੀਂ ਆਪਣਾ ਰਸਤਾ ਅਪਣਾਈ ਰੱਖਣਾ ਤੁਰੇ
ਰਹਿਣਾ ਫਿਰ ਸਾਰਿਆਂ ਦੇ ਅੰਦਰ ਤਬਦੀਲ ਹੋ ਜਾਣਗੇ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ ਤੇ ਜਰੂਰ
ਸਾਨੂੰ ਲਿਖ ਕੇ ਥੱਲੇ ਭੇਜੋ ਅਸੀਂ ਉਹਦਾ ਜਵਾਬ ਵਿਚਾਰਾਂਗੇ ਜੀ