This video explains a couplet by Bhagat Kabir Ji from Sri Guru Granth Sahib (Ang 1377) about whether one should marry or remain celibate. The speaker clarifies that Gurbani's core message is not about choosing between household life or renunciation, but about connecting with Waheguru and freeing oneself from the bondage of vices like lust, anger, greed, attachment, and ego. Whether one is a householder or a renunciant, devotion to God and righteous living are essential — outer circumstances don't determine spiritual worth.
ਇਸ ਵੀਡੀਓ ਵਿੱਚ ਭਗਤ ਕਬੀਰ ਜੀ ਦੇ ਸਲੋਕ (ਅੰਗ 1377) ਦੀ ਵਿਆਖਿਆ ਕੀਤੀ ਗਈ ਹੈ ਕਿ ਵਿਆਹ ਕਰਾਉਣਾ ਸਹੀ ਹੈ ਜਾਂ ਬੈਰਾਗੀ ਰਹਿਣਾ। ਗੁਰਬਾਣੀ ਦਾ ਮੁੱਖ ਸੁਨੇਹਾ ਇਹ ਹੈ ਕਿ ਚਾਹੇ ਗ੍ਰਹਿਸਤੀ ਹੋਵੋ ਜਾਂ ਬੈਰਾਗੀ, ਅਕਾਲ ਪੁਰਖ ਨਾਲ ਪਿਆਰ ਕਰਨਾ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨਾਂ ਤੋਂ ਬਚਣਾ ਜ਼ਰੂਰੀ ਹੈ। ਬਾਹਰਲੇ ਕੰਮ ਨਹੀਂ ਸਗੋਂ ਅੰਦਰਲੇ ਅਮਲ ਤੇ ਕਰਮ ਹੀ ਇਨਸਾਨ ਨੂੰ ਚੰਗਾ ਜਾਂ ਮਾੜਾ ਬਣਾਉਂਦੇ ਨੇ।